ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 30 AUG 2021 9:26AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 63.43 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 42,909 ਨਵੇਂ ਕੇਸ ਸਾਹਮਣੇ ਆਏ

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.15 ਫੀਸਦ ਬਣਦੇ ਹਨ,

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,76,324 ਹੋਈ

ਰਿਕਵਰੀ ਦਰ ਵਧ ਕੇ 97.51 ਫੀਸਦ ਹੋਈ

ਬੀਤੇ 24 ਘੰਟਿਆਂ ਦੌਰਾਨ 34,763 ਵਿਅਕਤੀ ਸਿਹਤਯਾਬ ਹੋਏ; 3,19,23,405 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 2.41 ਫੀਸਦ ਹੈਤੇ ਪਿਛਲੇ 66 ਦਿਨਾਂ ਤੋਂ 3 ਫੀਸਦ ਤੋੰ ਘੱਟ

ਰੋਜ਼ਾਨਾ ਪੌਜ਼ੀਟਿਵਿਟੀ ਦਰ 3.02 ਫੀਸਦ ਹੋਈ

ਹੁਣ ਤੱਕ ਕੁੱਲ 52.01 ਕਰੋੜ ਟੈਸਟ ਕਰਵਾਏ ਗਏ

 

****

 

ਐੱਮ ਵੀ



(Release ID: 1750393) Visitor Counter : 172