ਗ੍ਰਹਿ ਮੰਤਰਾਲਾ

ਆਜ਼ਾਦੀ ਦਿਵਸ 2021 ਮੌਕੇ ਫਾਇਰ ਸੇਵਾਵਾਂ , ਹੋਮ ਗਾਰਡਸ (ਐੱਚ ਜੀ) ਅਤੇ ਸਿਵਲ ਡਿਫੈਂਸ (ਸੀ ਡੀ) ਕਰਮਚਾਰੀਆਂ ਨੂੰ ਰਾਸ਼ਟਰਪਤੀ ਮੈਡਲ ਪ੍ਰਦਾਨ ਕੀਤੇ ਗਏ

Posted On: 14 AUG 2021 12:32PM by PIB Chandigarh

ਹਰੇਕ ਸਾਲ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਤੇ ਫਾਇਰ ਸੇਵਾਵਾਂ , ਸਿਵਲ ਡਿਫੈਂਸ ਅਤੇ ਹੋਮ ਗਾਰਡਸ ਨੂੰ ਰਾਸ਼ਟਰਪਤੀ ਬਹਾਦੁਰੀ ਮੈਡਲ ਅਤੇ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਦੇ ਨਾਲ ਨਾਲ ਅਤੇ ਮੈਰੀਟੋਰੀਅਸ ਸੇਵਾਵਾਂ ਲਈ ਮੈਡਲ ਪ੍ਰਦਾਨ ਕੀਤੇ ਜਾਂਦੇ ਹਨ 
ਆਜ਼ਾਦੀ ਦਿਵਸ 2021 ਦੇ ਮੌਕੇ 80 ਕਰਮਚਾਰੀਆਂ ਨੂੰ ਫਾਇਰ ਸੇਵਾ ਮੈਡਲ ਪ੍ਰਦਾਨ ਕੀਤੇ ਗਏ ਹਨ  ਇਹਨਾਂ ਵਿੱਚੋਂ 26 ਕਰਮਚਾਰੀਆਂ ਨੂੰ ਉਹਨਾਂ ਵੱਲੋਂ ਵੀਰਤਾ ਤੇ ਬਹਾਦੁਰੀ ਦੇ ਕਾਰਨਾਮਿਆਂ ਲਈ ਫਾਇਰ ਸੇਵਾਵਾਂ ਬਹਾਦੁਰੀ ਮੈਡਲ ਦਿੱਤੇ ਗਏ ਹਨ 
ਰਾਸ਼ਟਰਪਤੀ ਫਾਇਰ ਸੇਵਾ ਮੈਡਲ ਵਿਲੱਖਣ ਸੇਵਾ ਲਈ 10 ਕਰਮਚਾਰੀਆਂ ਨੂੰ ਪ੍ਰਦਾਨ ਕੀਤੇ ਗਏ ਹਨ ਅਤੇ 50 ਕਰਮਚਾਰੀਆਂ ਨੂੰ ਉਹਨਾਂ ਦੀ ਵਿਲੱਖਣ ਅਤੇ ਮੈਰੀਟੋਰੀਅਸ ਰਿਕਾਰਡ ਸੇਵਾਵਾਂ ਲਈ ਮੈਰੀਟੋਰੀਅਸ ਸੇਵਾਵਾਂ ਲਈ ਫਾਇਰ ਸੇਵਾ ਮੈਡਲ ਪ੍ਰਦਾਨ ਕੀਤੇ ਗਏ ਹਨ 
ਇਸ ਤੋਂ ਇਲਾਵਾ ਆਜ਼ਾਦੀ ਦਿਵਸ 2021 ਮੌਕੇ 55 ਕਰਮਚਾਰੀਆਂ ਨੂੰ ਹੋਮ ਗਾਰਡ ਅਤੇ ਸਿਵਲ ਡਿਫੈਂਸ ਮੈਡਲ ਵੀ ਪ੍ਰਦਾਨ ਕੀਤੇ ਗਏ  ਇਹਨਾਂ ਵਿੱਚੋਂ ਵਿਲੱਖਣ ਸੇਵਾ ਲਈ ਰਾਸ਼ਟਰੀ ਹੋਮ ਗਾਰਡਸ ਅਤੇ ਸਿਵਲ ਡਿਫੈਂਸ ਮੈਡਲ ਅਤੇ ਮੈਰੀਟੋਰੀਅਸ ਸੇਵਾ ਲਈ ਹੋਮ ਗਾਰਡਸ ਤੇ ਸਿਵਲ ਡਿਫੈਂਸ ਮੈਡਲ ਕ੍ਰਮਵਾਰ 5 ਅਤੇ 50 ਵਿਅਕਤੀਆਂ ਨੂੰ ਪ੍ਰਦਾਨ ਕੀਤੇ ਗਏ ਹਨ 
ਫਾਇਰ ਸੇਵਾ ਮੈਡਲ ਅਤੇ ਹੋਮ ਗਾਰਡਸ ਤੇ ਸਿਵਲ ਡਿਫੈਂਸ ਮੈਡਲਸ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਅਨੈਕਸਚਰ ਵਿੱਚ ਨਥੀ ਹੈ 
The list of Fire Service Medals and  Home Guards & Civil Defence Medals awardees are enclosed as Annexure. 

 

********************

 

ਐੱਨ ਡਬਲਯੁ / ਆਰ ਕੇ /  ਵਾਈ / ਆਰ ਆਰ



(Release ID: 1745878) Visitor Counter : 142