ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 11 AUG 2021 9:31AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 51.90 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ 
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,86,351 ਹੋਈ
140 ਦਿਨਾਂ ਵਿੱਚ ਸਭ ਤੋਂ ਘੱਟ
 
ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.21 ਫੀਸਦ  ਬਣਦੇ ਹਨ;
ਮਾਰਚ 2020 ਤੋਂ ਬਾਅਦ ਸਭ ਤੋਂ ਘੱਟ
 
ਸਭ ਤੋਂ ਉੱਚੀ ਰਿਕਵਰੀ ਦਰ ਹਾਸਲ ਕੀਤੀ ;
ਵਰਤਮਾਨ ਵਿੱਚ 97.45 ਫੀਸਦ
 
ਦੇਸ਼ ਵਿੱਚ ਹੁਣ ਤੱਕ 3,12,20,981 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ 

ਬੀਤੇ 24 ਘੰਟਿਆਂ ਦੌਰਾਨ 40,013 ਵਿਅਕਤੀ ਸਿਹਤਯਾਬ ਹੋਏ 
 
ਭਾਰਤ ਵਿੱਚ ਪਿਛਲੇ 24 ਘੰਟਿਆਂ  ਦੌਰਾਨ 38,353 ਨਵੇਂ ਕੇਸ ਸਾਹਮਣੇ ਆਏ; 
ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 5 ਫੀਸਦ ਤੋਂ ਘੱਟ ਰਹਿ ਗਈ ਹੈ, 2.34 ਫੀਸਦ ‘ਤੇ ਹੈ
 
ਰੋਜ਼ਾਨਾ ਪੌਜ਼ੀਟਿਵਿਟੀ ਦਰ 2.16 ਫੀਸਦ ਹੋਈ; ਪਿਛਲੇ 15 ਦਿਨਾਂ ਤੋਂ ਲਗਾਤਾਰ  3 ਫੀਸਦ ਤੋਂ ਘੱਟ
 
ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 48.50   ਕਰੋੜ ਟੈਸਟ ਹੋਏ
 

**** 


ਐੱਮ ਵੀ



(Release ID: 1744774) Visitor Counter : 166