ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ਆਸ਼ਾੜ੍ਹ ਪੂਰਣਿਮਾ–ਧੰਮ ਚੱਕਰ ਦਿਵਸ ਪ੍ਰੋਗਰਾਮ ’ਤੇ ਸੰਦੇਸ਼ ਸਾਂਝਾ ਕਰਨਗੇ

प्रविष्टि तिथि: 23 JUL 2021 9:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 24 ਜੁਲਾਈ, 2021 ਨੂੰ ਸਵੇਰੇ 8:30 ਵਜੇ ਆਸ਼ਾੜ੍ਹ ਪੂਰਣਿਮਾਧੰਮਾ ਚੱਕਰ ਦਿਵਸਪ੍ਰੋਗਰਾਮ ਤੇ ਆਪਣਾ ਸੰਦੇਸ਼ ਸਾਂਝਾ ਕਰਨਗੇ।

 

ਇੱਕ ਟਵੀਟ ਚ ਪ੍ਰਧਾਨ ਮੰਤਰੀ ਨੇ ਕਿਹਾ, "ਕੱਲ੍ਹ 24 ਜੁਲਾਈ ਨੂੰ ਸਵੇਰੇ ਆਸ਼ਾੜ੍ਹ ਪੂਰਣਿਮਾਧੰਮਾ ਚੱਕਰ ਦਿਵਸ ਪ੍ਰੋਗਰਾਮ ਮੌਕੇ ਆਪਣਾ ਸੰਦੇਸ਼ ਸਾਂਝਾ ਕਰਾਂਗਾ।"

 

 

*****

 

ਡੀਐੱਸ/ਐੱਸਐੱਚ


(रिलीज़ आईडी: 1738505) आगंतुक पटल : 177
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam