ਰਾਸ਼ਟਰਪਤੀ ਸਕੱਤਰੇਤ

ਪ੍ਰੈੱਸ ਕਮਿਊਨੀਕ

Posted On: 07 JUL 2021 7:37PM by PIB Chandigarh

ਭਾਰਤ ਦੇ ਰਾਸ਼ਟਰਪਤੀ, ਨੇ ਪ੍ਰਧਾਨ ਮੰਤਰੀ ਦੀ ਸਲਾਹ ਦੇ ਅਨੁਸਾਰ, ਨਿਮਨ ਵਿਅਕਤੀਆਂ ਨੂੰ ਮੰਤਰੀ ਪਰਿਸ਼ਦ ਦੇ ਮੈਂਬਰ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ:-

 

 

ਕੈਬਨਿਟ ਮੰਤਰੀ

 

 1. ਸ਼੍ਰੀ ਨਾਰਾਇਣ ਤਾਤੂ ਰਾਣੇ

2. ਸ਼੍ਰੀ ਸਰਬਾਨੰਦ ਸੋਨੋਵਾਲ

 1. ਡਾ. ਵੀਰੇਂਦਰ ਕੁਮਾਰ

 1. ਸ਼੍ਰੀ ਜਯੋਤਿਰਆਦਿੱਤਿਆ ਐੱਮ. ਸਿੰਧੀਆ

 1. ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ

 1. ਸ਼੍ਰੀ ਅਸ਼ਿਵਨੀ ਵੈਸ਼ਣਵ

 1. ਸ਼੍ਰੀ ਪਸ਼ੁ ਪਤੀ ਕੁਮਾਰ ਪਾਰਸ

 1. ਸ਼੍ਰੀ ਕਿਰੇਨ ਰਿਜਿਜੂ

 1. ਸ਼੍ਰੀ ਰਾਜ ਕੁਮਾਰ ਸਿੰਘ

10. ਸ਼੍ਰੀ ਹਰਦੀਪ ਸਿੰਘ ਪੁਰੀ

 1. ਸ਼੍ਰੀ ਮਨਸੁਖ ਮਾਂਡਵੀਯਾ

 1. ਸ਼੍ਰੀ ਭੁਪੇਂਦਰ ਯਾਦਵ

 1. ਸ਼੍ਰੀ ਪਰਸ਼ੋਤਮ ਰੁਪਾਲਾ

            14.      ਸ਼੍ਰੀ ਜੀ. ਕਿਸ਼ਨ ਰੈੱਡੀ

 1. ਸ਼੍ਰੀ ਅਨੁਰਾਗ ਸਿੰਘ ਠਾਕੁਰ

 

ਰਾਜ ਮੰਤਰੀ

 

 1. ਸ਼੍ਰੀ ਪੰਕਜ ਚੌਧਰੀ

 1. ਸ਼੍ਰੀਮਤੀ ਅਨੁਪ੍ਰਿਯਾ ਸਿੰਘ ਪਟੇਲ

 1. ਡਾ. ਸੱਤਿਆ ਪਾਲ ਸਿੰਘ ਬਘੇਲ

 1. ਸ਼੍ਰੀ ਰਾਜੀਵ ਚੰਦਰਸ਼ੇਖਰ

 1. ਸੁਸ਼੍ਰੀ ਸ਼ੋਭਾ ਕਾਰਾਂਦਲਾਜੇ

 1. ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ

 1. ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼

 1. ਸ਼੍ਰੀਮਤੀ ਮੀਨਾਕਸ਼ੀ ਲੇਖੀ

 1. ਸ਼੍ਰੀਮਤੀ ਅੰਨਪੂਰਨਾ ਦੇਵੀ

 1. ਸ਼੍ਰੀ ਏ. ਨਾਰਾਇਣਸੁਆਮੀ

 1. ਸ਼੍ਰੀ ਕੌਸ਼ਲ ਕਿਸ਼ੋਰ

 1. ਸ਼੍ਰੀ ਅਜੈ ਭੱਟ

 1. ਸ਼੍ਰੀ ਬੀ.ਐੱਲ. ਵਰਮਾ

 1. ਸ਼੍ਰੀ ਅਜੈ ਕੁਮਾਰ

 1. ਸ਼੍ਰੀ ਚੌਹਾਨ ਦੇਵੂਸਿੰਹ

 1. ਸ਼੍ਰੀ ਭਗਵੰਤ ਖੁਬਾ

 1.   ਸ਼੍ਰੀ ਕਪਿਲ ਮੋਰੇਸ਼ਵਰ ਪਾਟੀਲ

            18.      ਸੁਸ਼੍ਰੀ ਪ੍ਰਤਿਮਾ ਭੌਮਿਕ

19.  ਡਾ. ਸੁਭਾਸ਼ ਸਰਕਾਰ

 1. ਡਾ. ਭਗਵਤ ਕਿਸ਼ਨਰਾਓ ਕਰਾਡ

 1. ਡਾ. ਰਾਜਕੁਮਾਰ ਰੰਜਨ ਸਿੰਘ

 1. ਡਾ. ਭਾਰਤੀ ਪ੍ਰਵੀਣ ਪਵਾਰ

       

 

 1. ਸ਼੍ਰੀ ਬਿਸ਼ਵੇਸ਼ਵਰ ਟੁਡੂ

 1. ਸ਼੍ਰੀ ਸ਼ਾਂਤਨੂ ਠਾਕੁਰ

 1. ਡਾ. ਮੁੰਜਪਰਾ ਮਹੇਂਦਰਭਾਈ

 1. ਸ਼੍ਰੀ ਜੌਨ ਬਾਰਲਾ

 1. ਡਾ. ਐੱਲ ਮੁਰੂਗਨ

 1. ਸ਼੍ਰੀ ਨਿਸਿਥ ਪ੍ਰਾਮਾਣਿਕ

 

 1. ਰਾਸ਼ਟਰਪਤੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਮੰਤਰੀ ਪਰਿਸ਼ਦ ਦੇ ਉਪਰੋਕਤ ਮੈਂਬਰਾਂ ਨੂੰ ਪਦ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ।

 

 

*********

ਡੀਐੱਸ/ਐੱਸਐੱਚ(Release ID: 1733660) Visitor Counter : 191