ਵਿੱਤ ਮੰਤਰਾਲਾ

44ਵੀਂ ਜੀ ਐੱਸ ਟੀ ਕੌਂਸਿਲ ਮੀਟਿੰਗ ਦੀਆਂ ਸਿਫ਼ਾਰਸ਼ਾਂ


ਕੋਵਿਡ -19 ਰਾਹਤ ਅਤੇ ਪ੍ਰਬੰਧਨ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੀਆਂ ਜੀ ਐੱਸ ਟੀ ਦਰਾਂ ਵਿੱਚ ਤਬਦੀਲੀ

Posted On: 12 JUN 2021 3:39PM by PIB Chandigarh

ਜੀ ਐੱਸ ਟੀ ਕੌਂਸਿਲ ਦੀ 44ਵੀਂ ਮੀਟਿੰਗ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਿੱਚ ਹੋਈ ਕੌਂਸਿਲ ਨੇ ਆਪਣੀ ਮੀਟਿੰਗ ਵਿੱਚ ਕੋਵਿਡ 19 ਰਾਹਤ ਅਤੇ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਵਿਸ਼ੇਸ਼ ਵਸਤਾਂ ਦੀਆਂ ਜੀ ਐੱਸ ਟੀ ਦਰਾਂ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ ਇਹ ਫ਼ੈਸਲਾ 30 ਸਤੰਬਰ 2021 ਤੱਕ ਲਾਗੂ ਰਹੇਗਾ

ਮੀਟਿੰਗ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਤੋਂ ਇਲਾਵਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਅਤੇ ਵਿੱਤ ਮੰਤਰਾਲੇ ਅਤੇ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ

ਸਿਫਾਰਸ਼ਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :


 

The details of recommendations are given below :

S. No.

Description

Present GST Rate

GST Rate recommended by GST Council

  1. Medicines

1.

Tocilizumab

5%

Nil

2.

Amphotericin B

5%

Nil

3.

Anti-Coagulants like Heparin

12%

5%

4.

Remdesivir

12%

5%

5.

Any other drug recommended by Ministry of Health and Family Welfare (MoHFW) and Dept. of Pharma (DoP) for Covid treatment

Applicable Rate

 

5%

  1. Oxygen, Oxygen generation equipment and related medical devices

1.

Medical Grade Oxygen

12%

5%

2.

Oxygen Concentrator/ Generator, including personal imports thereof

12%

5%

3.

Ventilators

12%

5%

4.

Ventilator masks / canula / helmet

12%

5%

5.

BiPAP Machine

12%

5%

6.

High flow nasal canula (HFNC) device

12%

5%

  1. Testing Kits and Machines

1.

Covid Testing Kits

12%

5%

2.

Specified Inflammatory Diagnostic Kits, namely D-Dimer, IL-6, Ferritin and LDH

12%

5%

  1. Other Covid-19 related relief material

1.

Pulse Oximeters, incl personal imports thereof

12%

5%

2.

Hand Sanitizer

18%

5%

3.

Temperature check equipment

18%

5%

4.

Gas/Electric/other furnaces for crematorium, including their installation, etc.

18%

5%

5.

Ambulances

28%

12%



ਇਹ ਘਟਾਈਆਂ ਦਰਾਂ / ਛੋਟਾਂ 30 ਸਤੰਬਰ 2021 ਤੱਕ ਲਾਗੂ ਰਹਿਣਗੀਆਂ
 

*********


ਆਰ ਐੱਮ / ਐੱਮ ਵੀ / ਕੇ ਐੱਮ ਐੱਨ



(Release ID: 1726589) Visitor Counter : 189