ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਸੁਨੀਲ ਜੈਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
प्रविष्टि तिथि:
15 MAY 2021 11:04PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਪੱਤਰਕਾਰ ਸ਼੍ਰੀ ਸੁਨੀਲ ਜੈਨ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਤੁਸੀਂ ਬਹੁਤ ਜਲਦੀ ਸਾਨੂੰ ਛੱਡ ਗਏ, ਸੁਨੀਲ ਜੈਨ। ਮੈਨੂੰ ਤੁਹਾਡੇ ਕਾਲਮਾਂ ਨੂੰ ਪੜ੍ਹਨ ਅਤੇ ਵੱਖ-ਵੱਖ ਮਾਮਲਿਆਂ ਬਾਰੇ ਤੁਹਾਡੇ ਸਪਸ਼ਟ ਤੇ ਸੂਝਵਾਨ ਵਿਚਾਰਾਂ ਨੂੰ ਸੁਣਨ ਦੀ ਕਮੀ ਮਹਿਸੂਸ ਹੋਵੇਗੀ। ਤੁਸੀਂ ਪ੍ਰੇਰਣਾਦਾਇਕ ਕਾਰਜਾਂ ਦੀ ਲੜੀ ਨੂੰ ਪਿੱਛੇ ਛੱਡਿਆ ਹੈ। ਤੁਹਾਡੇ ਦੁਖਦਾਈ ਅਕਾਲ ਚਲਾਣੇ ਨਾਲ ਅੱਜ ਪੱਤਰਕਾਰੀ ਨੂੰ ਬਹੁਤ ਘਾਟਾ ਪਿਆ ਹੈ। ਪਰਿਵਾਰ ਅਤੇ ਮਿੱਤਰਾਂ ਪ੍ਰਤੀ ਸੰਵੇਦਾਨਾਵਾਂ। ਓਮ ਸ਼ਾਂਤੀ।"
****
ਡੀਐੱਸ/ਐੱਸਐੱਚ
(रिलीज़ आईडी: 1719101)
आगंतुक पटल : 184
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam