ਵਣਜ ਤੇ ਉਦਯੋਗ ਮੰਤਰਾਲਾ
ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਖਰੀਦ ਨਿਯਮਾਂ ਵਿਚ ਢਿੱਲ
प्रविष्टि तिथि:
14 MAY 2021 11:46AM by PIB Chandigarh
ਭਾਰਤ ਸਰਕਾਰ ਨੇ ਕੋਵਿਡ -19 ਗਲੋਬਲ ਮਹਾਮਾਰੀ ਦੀ ਰੋਕਥਾਮ ਲਈ ਲੋੜੀਂਦੀ ਸਪਲਾਈ ਦੀ ਜਨਤਕ ਖਰੀਦ ਨੂੰ (ਮੇਕ ਇਨ ਇੰਡੀਆ ਨੂੰ ਤਰਜ਼ੀਹ) ਆਰਡਰ, 2017 ਦੇ ਲਾਗੂ ਕੀਤੇ ਜਾਣ ਤੋਂ ਛੋਟ ਦੇ ਦਿੱਤੀ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਵਿਭਾਗ ਵੱਲੋਂ ਜਾਰੀ ਆਰਡਰ ਨੇ ਕਿਹਾ ਹੈ ਕਿ ਉਪਰੋਕਤ ਛੋਟ 30.09.2021 ਤੱਕ ਲਾਗੂ ਰਹੇਗੀ।
--------------------------------------------------
ਵਾਈਬੀ / ਐੱਸ
(रिलीज़ आईडी: 1718578)
आगंतुक पटल : 277