ਰਸਾਇਣ ਤੇ ਖਾਦ ਮੰਤਰਾਲਾ
ਰੈਮਡੇਸਿਵਿਰ 'ਤੇ ਕਸਟਮ ਡਿਊਟੀ ਮੁਆਫ ਕਰ ਦਿੱਤੀ ਗਈ ਹੈ - ਸ਼੍ਰੀ ਡੀ. ਵੀ. ਸਦਾਨੰਦ ਗੌੜਾ
Posted On:
21 APR 2021 11:30AM by PIB Chandigarh
ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀ. ਵੀ. ਸਦਾਨੰਦ ਗੌੜਾ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਫਾਰਮਾਸਿਉਟੀਕਲ ਵਿਭਾਗ ਦੀ ਸਿਫ਼ਾਰਸ਼ ਉਪਰ ਤੁਰੰਤ ਲੋੜ ਤੇ ਵਿਚਾਰ ਕਰਦਿਆਂ ਮਾਲ ਵਿਭਾਗ ਨੇ ਰੈਮਡੇਸਿਵਿਰ ਅਤੇ ਇਸ ਦੇ ਏਪੀਆਈ / ਕੇਐਸਐਮ ਉੱਤੇ ਕਸਟਮ ਡਿਊਟੀ ਮੁਆਫ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਰੇਮਡੇਸਿਵਿਰ ਟੀਕੇ ਦੀ ਘਰੇਲੂ ਉਪਲਬਧਤਾ ਨੂੰ ਹੋਰ ਵਧਾਏਗਾ।
******************************
ਐਮਸੀ/ਕੇਪੀ /ਏਕੇ
(Release ID: 1713256)
Read this release in:
English
,
Urdu
,
Hindi
,
Marathi
,
Bengali
,
Assamese
,
Gujarati
,
Odia
,
Tamil
,
Kannada
,
Malayalam