ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਐਡਿਨਬਰਗ ਦੇ ਡਿਊਕ ਪ੍ਰਿੰਸ ਫ਼ਿਲਿਪ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ

प्रविष्टि तिथि: 09 APR 2021 5:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਡਿਨਬਰਗ ਦੇ ਡਿਊਕ ਪ੍ਰਿੰਸ ਫ਼ਿਲਿਪ ਦੇ ਅਕਾਲ ਚਲਾਣੇ ਤੇ ਬ੍ਰਿਟੇਨ ਦੇ ਨਾਗਰਿਕਾਂ ਤੇ ਸ਼ਾਹੀ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ।

 

ਇੱਕ ਟਵੀਟ ਚ ਸ਼੍ਰੀ ਮੋਦੀ ਨੇ ਕਿਹਾ, “ਐਡਿਨਬਰਗ ਦੇ ਡਿਊਕ ਪ੍ਰਿੰਸ ਫ਼ਿਲਿਪ ਦੇ ਅਕਾਲ ਚਲਾਣੇ ਉੱਤੇ ਬ੍ਰਿਟੇਨ ਦੇ ਨਾਗਰਿਕਾਂ ਤੇ ਸ਼ਾਹੀ ਪਰਿਵਾਰ ਦੇ ਪ੍ਰਤੀ ਆਪਣੀਆਂ ਸੰਵੇਦਨਾ ਪ੍ਰਗਟ ਕਰਦਾ ਹਾਂ। ਸੈਨਾ ਵਿੱਚ ਉਨ੍ਹਾਂ ਦਾ ਸ਼ਾਨਦਾਰ ਕਰੀਅਰ ਰਿਹਾ ਅਤੇ ਉਹ ਕਈ ਸਮੁਦਾਇਕ ਸੇਵਾ ਪਹਿਲਾਂ ਵਿੱਚ ਮੋਹਰੀ ਰਹੇ ਸਨ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।”  

 

 

****

 

ਡੀਐੱਸ


(रिलीज़ आईडी: 1710732) आगंतुक पटल : 194
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Kannada , Malayalam