ਪ੍ਰਧਾਨ ਮੰਤਰੀ ਦਫਤਰ
ਗੁੱਡ ਫਰਾਈਡੇ ਸਾਨੂੰ ਈਸਾ ਮਸੀਹ ਦੇ ਸੰਘਰਸ਼ਾਂ ਅਤੇ ਬਲੀਦਾਨਾਂ ਦੀ ਯਾਦ ਦਿਵਾਉਂਦਾ ਹੈ: ਪ੍ਰਧਾਨ ਮੰਤਰੀ
Posted On:
02 APR 2021 8:27AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਸਾ ਮਸੀਹ ਨੂੰ ਦਇਆ ਦੀ ਸੰਪੂਰਨ ਪ੍ਰਤੱਖ ਮੂਰਤ ਕਿਹਾ ਹੈ।
ਗੁੱਡ ਫਰਾਈਡੇ 'ਤੇ ਇੱਕ ਸੰਦੇਸ਼ ਵਿੱਚ, ਸ਼੍ਰੀ ਮੋਦੀ ਨੇ ਟਵੀਟ ਕੀਤਾ, "ਗੁੱਡ ਫਰਾਈਡੇ ਸਾਨੂੰ ਈਸਾ ਮਸੀਹ ਦੇ ਸੰਘਰਸ਼ਾਂ ਅਤੇ ਬਲੀਦਾਨਾਂ ਦੀ ਯਾਦ ਦਿਵਾਉਂਦਾ ਹੈ। ਦਇਆ ਦੀ ਸੰਪੂਰਨ ਪ੍ਰਤੱਖ ਮੂਰਤ, ਉਹ ਲੋੜਵੰਦਾਂ ਦੀ ਸੇਵਾ ਕਰਨ ਅਤੇ ਬਿਮਾਰਾਂ ਦਾ ਇਲਾਜ ਕਰਨ ਪ੍ਰਤੀ ਸਮਰਪਿਤ ਸਨ।"
*****
ਡੀਐੱਸ/ਐੱਸਐੱਚ
(Release ID: 1709278)
ਵਿਜ਼ੀਟਰ ਕਾਊਂਟਰ : 286
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam