ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਵਿੱਚ ਸਮੁਦਾਇਕ ਨੇਤਾਵਾਂ ਨਾਲ ਮੁਲਾਕਾਤ ਕੀਤੀ

Posted On: 26 MAR 2021 2:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਦੀ ਆਪਣੀ ਦੋ-ਦਿਨਾ ਯਾਤਰਾ ਦੌਰਾਨ ਅੱਜ ਸਮੁਦਾਇਕ ਨੇਤਾਵਾਂ, ਜਿਨ੍ਹਾਂ ਵਿੱਚ ਘੱਟ ਗਿਣਤੀ ਸਮੁਦਾਇ ਦੇ ਪ੍ਰਤੀਨਿਧੀ,  ਬੰਗ‍ਲਾਦੇਸ਼ੀ ਮੁਕਤੀਜੋਧੇ ਅਤੇ ਫ੍ਰੈਂਡਸ ਆਵ੍ ਇੰਡੀਆ ਐਂਡ ਯੂਥ ਆਈਕਨ‍ਸ ਦੇ ਪ੍ਰਤੀਨਿਧੀ ਵੀ ਸ਼ਾਮਿਲ ਸਨ ।

 

C:\Users\user\Desktop\narinder\2021\March\26 march\image001B3LR.jpg

C:\Users\user\Desktop\narinder\2021\March\26 march\image002ZJKX.jpg

C:\Users\user\Desktop\narinder\2021\March\26 march\image003GL9H.jpg

****

ਡੀਐੱਸ


 (Release ID: 1707868) Visitor Counter : 156