ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਵਿੱਚ ਗਠਬੰਧਨ ਪਾਰਟੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ

Posted On: 26 MAR 2021 2:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲਾਦੇਸ਼ ਵਿੱਚ 14 ਦਲਾਂ ਵਾਲੇ ਗਠਬੰਧਨ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਸੰਯੋਜਕ ਨਾਲ ਮੁਲਾਕਾਤ ਕੀਤੀ ।  ਇਸ ਦੌਰਾਨ ਦੋਵੇਂ ਰਾਸ਼ਟਰਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਅਧਿਕ ਮਜ਼ਬੂਤ ਕਰਨ ਲਈ ਦੁਵੱਲੇ ਸਬੰਧਾਂ ਦੇ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ ।

C:\Users\user\Desktop\narinder\2021\March\26 march\image001HD0Z.jpg

 

 

ਡੀਐੱਸ(Release ID: 1707865) Visitor Counter : 98