ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਡਾ. ਵੀ ਸ਼ਾਂਤਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

Posted On: 19 JAN 2021 10:30AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਵੀ ਸ਼ਾਂਤਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਡਾ. ਵੀ ਸ਼ਾਂਤਾ ਨੂੰ ਟੌਪ ਕੁਆਲਿਟੀ ਕੈਂਸਰ ਕੇਅਰ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਦੇ ਉਤਕ੍ਰਿਸ਼ਟ ਯਤਨਾਂ ਲਈ ਯਾਦ ਕੀਤਾ ਜਾਵੇਗਾ। ਚੇਨਈ ਦੇ ਅਡਯਾਰ ਵਿਖੇ ਕੈਂਸਰ ਇੰਸਟੀਟਿਊਟ ਗ਼ਰੀਬ ਅਤੇ ਵੰਚਿਤ ਲੋਕਾਂ ਦੀ ਸੇਵਾ ਕਰਨ ਵਿੱਚ ਮੋਹਰੀ ਹੈ। ਸੰਨ 2018 ਵਿੱਚ ਇੰਸਟੀਟਿਊਟ ਦੇ ਆਪਣੇ ਦੌਰੇ ਨੂੰ ਮੈਂ ਯਾਦ ਕਰਦਾ ਹਾਂ। ਡਾ. ਵੀ ਸ਼ਾਂਤਾ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਓਮ ਸ਼ਾਂਤੀ।”

 

 

*****

 

 

ਡੀਐੱਸ/ਵੀਜੇ/ਏਕੇ


(Release ID: 1690123) Visitor Counter : 96