ਰੇਲ ਮੰਤਰਾਲਾ
ਰੇਲ ਮੰਤਰਾਲੇ ਨੇ “ਆਤਮਨਿਰਭਰ ਭਾਰਤ ਦਾ ਹੋ ਰਿਹਾ ਨਿਰਮਾਣ” ਸਿਰਲੇਖ ਤੋਂ ਸਲਾਨਾ ਉਪਲੱਬਧੀਆਂ ਦੀ ਇੱਕ ਪੁਸਤਕ ਜਾਰੀ ਕੀਤੀ
ਇਸ ਪੁਸਤਕ ਵਿੱਚ ਸਾਲ 2020 ਵਿੱਚ ਭਾਰਤੀ ਰੇਲਵੇ ਦੀ ਮਹੱਤਵਪੂਰਣ ਉਪਲੱਬਧੀਆਂ ਅਤੇ ਪਹਿਲਾਂ ਸ਼ਾਮਲ ਹਨ
ਪੁਸਤਕ ਰੇਲ ਮੰਤਰਾਲੇ ਦੀ ਵੈਬਸਾਈਟ ‘ਤੇ ਉਪਲੱਬਧ ਹੈ
Posted On:
30 DEC 2020 1:03PM by PIB Chandigarh
ਰੇਲ ਮੰਤਰਾਲੇ ਨੇ ਸਾਲ 2020 ਵਿੱਚ ਰੇਲ ਮੰਤਰਾਲਾ ਦੀਆਂ ਉਪਲੱਬਧੀਆਂ ਦੀ ਇੱਕ ਬੁੱਕਲੇਟ ਜਾਰੀ ਕੀਤੀ ਹੈ, ਜਿਸ ਦਾ ਸਿਰਲੇਖ ਹੈ “ਇੱਕ ਆਤਮਨਿਰਭਰ ਭਾਰਤ ਦਾ ਨਿਰਮਾਣ” । ਇਸ ਪੁਸਤਕ ਵਿੱਚ ਸਾਲ 2020 ਵਿੱਚ ਭਾਰਤੀ ਰੇਲ ਦੀਆਂ ਮਹੱਤਵਪੂਰਣ ਉਪਲੱਬਧੀਆਂ ਅਤੇ ਪਹਲਾਂ ਨੂੰ ਸ਼ਾਮਲ ਕੀਤਾ ਗਿਆ ਹੈ ।
ਪੁਸਤਕ ਵਿੱਚ ਕਈ ਵਿਸ਼ੇਸ਼ ਸਿਰਲੇਖਾਂ ਦੇ ਨਾਲ ਰੇਲ ਮੰਤਰਾਲਾ ਦੀਆਂ ਮਹੱਤਵਪੂਰਣ ਉਪਲੱਬਧੀਆਂ ਅਤੇ ਪਹਲਾਂ ਸ਼ਾਮਲ ਹਨ , ਜਿਵੇਂ - ਰਾਸ਼ਟਰ ਦੀ ਜੀਵਨ ਰੇਖਾ - ਕੋਵਿਡ - 19 ਦੇ ਦੌਰਾਨ, ਕੋਵਿਡ- 19 ਦੇ ਦੌਰਾਨ ਸਦਭਾਵਨਾ ਵਧਾਦੀ ਰੇਲਵੇ , ਰੇਲ ਸੁਰੱਖਿਆ , ਇੰਫ੍ਰਾਸਟ੍ਰਕਚਰ - ਇੱਕ ਬਿਹਤਰ ਕੱਲ੍ਹ ਦੇ ਲਈ , ਉੱਤਰ ਪੂਰਬ: ਸੱਤਾਂ ਰਾਜਾਂ ਤੋਂ ਕਨੈਕਟਿਵਿਟੀ , ਆਤਮਨਿਰਭਰ ਭਾਰਤ , ਸਵੱਛ ਰੇਲ ਸਵੱਛ ਭਾਰਤ , ਗ੍ਰੀਨ ਰੇਲਵੇ , ਸਕਿਲਿੰਗ ਭਾਰਤ , ਡੇਡਿਕੇਟੇਡ ਫ੍ਰੇਟ ਕਾਰਿਡੋਰ (ਡੀਐੱਫਸੀ) ਦੇ ਕਾਰਜ ਵਿੱਚ ਤੇਜ਼ੀ , ਮਾਲ- ਟ੍ਰਾਂਸਪੋਰਟ ਵਿੱਚ ਤੇਜ਼ੀ , ਮਾਲ ਢੁਲਾਈ ਵਿੱਚ ਆਗੂ, ਕਿਸਾਨ ਰੇਲ ਤੋਂ ਖੇਤੀਬਾੜੀ ਖੇਤਰ ਵਿੱਚ ਖੁਸ਼ਹਾਲੀ , ਮੁਸਾਫਰਾਂ ਦੀ ਮੁਸਕਾਨ ਦੇ ਲਈ ਨਿਰੰਤਰ ਕੋਸ਼ਿਸ਼, ਤਰੱਕੀ ਦਾ ਪਲੇਟਫਾਰਮ, ਪਰਿਚਾਲਨ ਵਿੱਚ ਪਬਲਿਕ - ਪ੍ਰਾਇਵੇਟ- ਪਾਰਟਨਰਸ਼ਿਪ , ਵਿਕਾਸ ਦੀ ਰੇਲ , ਤੇਜ ਰੇਲ ਗਤੀਮਾਨ ਰੇਲ , ਪਾਰਦਰਸ਼ਿਤ ਅਤੇ ਜਵਾਬਦੇਹੀ ਆਦਿ।
ਪੁਸਤਕ ਦਾ ਹਿੰਦੀ ਅਤੇ ਅੰਗ੍ਰੇਜੀ ਸੰਸਕਰਣ ਰੇਲ ਮੰਤਰਾਲਾ ਦੀ ਵੈਬਸਾਈਟ https://indianrailways.gov.in. ‘ਤੇ ਉਪਲੱਬਧ ਹੈ।
Link of English version of the booklet:-
https://indianrailways.gov.in/English Achievement Booklet RAILWAY__25.12.20.pdf
Link of Hindi version of the booklet:-
https://indianrailways.gov.in/HINDI%20Achievement%20Booklet%20RAILWAY__25.12.20.pdf
*****
ਡੀਜੇਐੱਨ/ਐੱਮਕੇਵੀ
(Release ID: 1684916)
Visitor Counter : 209