ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਕਿ ਇਸ ਦੀਵਾਲੀ ਸੈਨਿਕਾਂ ਨੂੰ ਸਲਾਮੀ ਵਜੋਂ ਦੀਵਾ ਬਾਲੋ
Posted On:
13 NOV 2020 6:38PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਇਸ ਦੀਵਾਲੀ ਆਓ ਆਪਾਂ ਸਾਰੇ ਦੀਵਾ ਬਾਲ ਕੇ ਉਨ੍ਹਾਂ ਸੈਨਿਕਾਂ ਨੂੰ ਸਲਾਮੀ ਦੇਈਏ, ਜਿਹੜੇ ਬੇਖ਼ੌਫ਼ ਹੋ ਕੇ ਸਾਡੇ ਰਾਸ਼ਟਰ ਦੀ ਰੱਖਿਆ ਕਰਦੇ ਹਨ।
ਇੱਕ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਦੀਵਾਲੀ, ਆਓ ਆਪਾਂ ਸਾਰੇ ਦੀਵੇ ਬਾਲ ਕੇ ਉਨ੍ਹਾਂ ਸੈਨਿਕਾਂ ਨੂੰ ਸਲਾਮੀ ਦੇਈਏ, ਜਿਹੜੇ ਬੇਖ਼ੌਫ਼ ਹੋ ਕੇ ਸਾਡੇ ਰਾਸ਼ਟਰ ਦੀ ਰੱਖਿਆ ਕਰਦੇ ਹਨ। ਸਾਡੇ ਸੈਨਿਕਾਂ ਦੇ ਬੇਮਿਸਾਲ ਹੌਸਲੇ ਦਾ ਸ਼ੁਕਰੀਆ ਅਦਾ ਕਰਨ ਲਈ ਸ਼ਬਦ ਵੀ ਇਨਸਾਫ਼ ਨਹੀਂ ਕਰ ਪਾਉਂਦੇ। ਅਸੀਂ ਸਰਹੱਦ ਉੱਤੇ ਡਟੇ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਵੀ ਧੰਨਵਾਦੀ ਹਾਂ।’
***
ਡੀਐੱਸ/ਐੱਸਐੱਚ
(Release ID: 1672731)
ਵਿਜ਼ੀਟਰ ਕਾਊਂਟਰ : 187
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam