ਵਿੱਤ ਮੰਤਰਾਲਾ

ਵੋਡਾਫੋਨ ਆਰਬਿਟਰੇਸ਼ਨ ਅਪੀਲ 'ਤੇ ਵਿੱਤ ਮੰਤਰਾਲਾ ਦਾ ਸਪਸ਼ਟੀਕਰਨ

प्रविष्टि तिथि: 15 OCT 2020 1:49PM by PIB Chandigarh

ਮੀਡੀਆ ਦੇ ਕੁਝ ਹਿੱਸਿਆਂ ਵਿਚ ਇਹ ਖ਼ਬਰ ਦਿੱਤੀ ਜਾ ਰਹੀ ਹੈ ਕਿ ਅਟਾਰਨੀ ਜਨਰਲ ਨੇ ਵੋਡਾਫੋਨ ਆਰਬਿਟਰੇਸ਼ਨ ਅਵਾਰਡ ਵਿਚ ਅਪੀਲ ਨਾ ਕਰਨ ਦੇ ਹੱਕ ਵਿਚ ਰਾਏ ਦਿੱਤੀ ਹੈ, ਇਹ ਇਕ ਪੂਰੀ ਤਰ੍ਹਾਂ ਗ਼ਲਤ ਅਤੇ ਬਿਨਾਂ ਕਿਸੇ ਤੱਥ ਦੇ ਅਧਾਰ 'ਤੇ ਹੈ

ਸਾਰੇ ਵਿਕਲਪਾਂ ਦੇ ਨਾਲ ਮੰਤਰਾਲਾ ਅੰਦਰ ਮੌਜੂਦ ਅੰਕੜਿਆਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਸਾਰੇ ਵਿਕਲਪਾਂ ਦੀ ਜਾਂਚ ਦੇ ਅਧਾਰ ਤੇ ਅਗਲੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ

****

ਆਰ.ਐਮ. / ਕੇ.ਐੱਮ.ਐੱਨ


(रिलीज़ आईडी: 1664824) आगंतुक पटल : 173
इस विज्ञप्ति को इन भाषाओं में पढ़ें: English , Urdu , हिन्दी , Marathi , Bengali , Assamese , Manipuri , Tamil , Telugu