ਰੇਲ ਮੰਤਰਾਲਾ
ਰੇਲਵੇ ਮੰਤਰਾਲੇ ਨੇ "ਫੈਸਟੀਵਲ ਸਪੈਸ਼ਲ" ਸੇਵਾਵਾਂ ਦੀਆਂ 196 ਜੋੜੀਆਂ ਨੂੰ ਪ੍ਰਵਾਨਗੀ ਦਿੱਤੀ
ਇਨ੍ਹਾਂ ਫੈਸਟੀਵਲ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ 20 ਅਕਤੂਬਰ 2020 ਤੋਂ 30 ਨਵੰਬਰ 2020 ਦੇ ਵਿਚਕਾਰ ਕੀਤਾ ਜਾਵੇਗਾ
ਇਨ੍ਹਾਂ ਫੈਸਟੀਵਲ ਸਪੈਸ਼ਲ ਸੇਵਾਵਾਂ ਦਾ ਕਿਰਾਇਆ ਉਹੀ ਹੋਵੇਗਾ ਜਿਹੜਾ ਸਪੈਸਲ ਟ੍ਰੇਨਾਂ ਲਈ ਲਾਗੂ ਹੈ
Posted On:
13 OCT 2020 6:45PM by PIB Chandigarh
ਤਿਓਹਾਰਾਂ ਦੀ ਭੀੜ ਨੂੰ ਸਮੇਟਣ ਦੇ ਲਈ ਰੇਲਵੇ ਮੰਤਰਾਲੇ ਨੇ ਭਾਰਤੀ ਰੇਲਵੇ ਦੀਆਂ 20 ਅਕਤੂਬਰ 2020 ਤੋਂ 30 ਨਵੰਬਰ ਤੱਕ ਸੰਚਾਲਿਤ ਹੋਣ ਵਾਲੀਆਂ "ਫੈਸਟੀਵਲ ਸਪੈਸ਼ਲ" ਸੇਵਾਵਾਂ ਦੀਆਂ 196 ਜੋੜੀਆਂ (392 ਟ੍ਰੇਨਾਂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਫੈਸਟੀਵਲ ਸਪੈਸ਼ਲ ਸੇਵਾਵਾਂ ਦਾ ਕਿਰਾਇਆ ਉਹੀ ਹੋਵੇਗਾ ਜਿਹੜਾ ਸਪੈਸਲ ਟ੍ਰੇਨਾਂ ਲਈ ਲਾਗੂ ਹੈ।
ਜ਼ੋਨਲ ਰੇਲਵੇ ਆਪਣੇ ਸ਼ਡਿਊਲ ਨੂੰ ਐਂਡਵਾਂਸ ਵਿੱਚ ਚੰਗੀ ਤਰ੍ਹਾਂ ਸੂਚਿਤ ਕਰੇਗਾ।
ਟ੍ਰੇਨਾਂ ਦੀ ਸੂਚੀ ਹੇਠ ਲਿਖੇ ਲਿੰਕ ਨਾਲ ਅਟੈਚ ਹੈ।
ਪ੍ਰਵਾਨਿਤ 196 ਜੋੜੀ ਟ੍ਰੇਨਾਂ ਦਾ ਲਿੰਕ
*****
ਡੀਜੇਐੱਨ/ਐੱਮਕੇਵੀ
(Release ID: 1664185)
Visitor Counter : 259