ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਡਾ. ਰਾਮ ਮਨੋਹਰ ਲੋਹੀਆ ਨੂੰ ਉਨ੍ਹਾਂ ਦੀ ਪੁਣਯਤਿਥੀ (ਬਰਸੀ)‘ਤੇ ਸ਼ਰਧਾਂਜਲੀਆਂ ਦਿੱਤੀਆਂ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਰਾਮ ਮਨੋਹਰ ਲੋਹੀਆ ਨੂੰ ਉਨ੍ਹਾਂ ਦੀ ਪੁਣਯਤਿਥੀ (ਬਰਸੀ)‘ਤੇ ਸ਼ਰਧਾਂਜਲੀਆਂ ਦਿੱਤੀਆਂ।
प्रविष्टि तिथि:
12 OCT 2020 5:25PM by PIB Chandigarh
ਪ੍ਰਧਾਨ ਮੰਤਰੀ ਨੇ ਕਿਹਾ, “ਲੋਕਤੰਤਰ ਨੂੰ ਸਸ਼ਕਤ ਕਰਨ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ,ਵਿਚਾਰ ਨੂੰ ਵਿਵਹਾਰ ਬਣਾਉਣ ਵਾਲੇ, ਲੋਕਤਾਂਤਰਿਕ ਮਿਆਰਾਂ ਨੂੰ ਜੀਵਨ-ਭਰ ਨਿਰਵਾਹ ਕਰਨ ਵਾਲੇ ਲੋਹੀਆ ਜੀ ਸਮਸਤ ਦੇਸ਼ ਦੇ ਪ੍ਰੇਰਣਾ ਪੁਰਸ਼ ਹਨ।
ਸਮਾਜਵਾਦ ਦੇ ਪ੍ਰਵਰਤਕ, ਵਿਚਾਰਾਂ ਨੂੰ ਸੱਤਾ ਤੋਂ ਉੱਪਰ ਅਤੇ ਦੇਸ਼ਹਿਤ ਨੂੰ ਸਭ ਤੋਂ ਉੱਪਰ ਮੰਨਣ ਵਾਲੇ ਲੋਹੀਆ ਜੀ ਨੂੰ ਉਨ੍ਹਾਂ ਪੁਣਯਤਿਥੀ (ਬਰਸੀ) ‘ਤੇ ਸ਼ਤ-ਸ਼ਤ ਨਮਨ। ”
https://twitter.com/narendramodi/status/1315597231794221056
***
ਵੀਆਰਆਰਕੇ/ਐੱਸਐੱਚ
(रिलीज़ आईडी: 1663814)
आगंतुक पटल : 226
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam