ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਵਿੱਤ ਵਰ੍ਹੇ 2020-21 ਦੇ ਨਿਰਧਾਰਿਤ ਟੀਚਾ ਸਮਾਯੋਜਨ ਦੇ ਲਈ ਬਿਜਲੀ ਮੰਤਰਾਲੇ ਨਾਲ ਸਮਝੌਤਾ ਕੀਤਾ

ਸ਼ਾਨਦਾਰ ਰੇਟਿੰਗ ਦੇ ਤਹਿਤ ਜਨਰੇਸ਼ਨ ਟੀਚੇ ਦੇ ਲਈ 340 ਬਿਲਿੰਗ ਯੁਨਿਟਾਂ ਲਗਾਈਆਂ ਜਾਣਗੀਆਂ
ਪੂੰਜੀਗਤ (ਕੈਪੇਕਸ) ਖਰਚ ਦਾ ਟੀਚਾ 21,000 ਕਰੋੜ ਰੁਪਏ ਅਤੇ ਮਾਲੀਆ (ਰੈਵੇਨਿਊ) ਟੀਚਾ 98,000 ਕਰੋੜ ਰੁਪਏ ਵੀ ਸਮਝੌਤੇ ਦਾ ਹਿੱਸਾ ਹਨ

Posted On: 30 SEP 2020 12:08PM by PIB Chandigarh

ਐੱਨਟੀਪੀਸੀ ਨੇ 29 ਸਤੰਬਰ 2020 ਨੂੰ ਵਿੱਤ ਵਰ੍ਹੇ 2020-21 ਦੇ ਨਿਰਧਾਰਿਤ ਟੀਚਾ ਸਮਾਯੋਜਨ ਦੇ ਲਈ ਊਰਜਾ ਮੰਤਰਾਲੇ ਦੇ ਨਾਲ ਇੱਕ ਸਹਿਮਤੀ ਪੱਤਰ  ‘ਤੇ ਹਸਤਾਖਰ ਕੀਤੇ ਹਨ।

ਸ਼ਾਨਦਾਰ ਰੇਟਿੰਗ ਦੇ ਤਹਿਤ 2020-21 ਦੇ ਪ੍ਰਮੁੱਖ ਟੀਚਿਆਂ ਵਿੱਚ ਬਿਜਲੀ ਉਤਪਾਦਨ ਦੀਆਂ 340 ਬਿਲਿੰਗ ਯੁਨਿਟਾਂ, 15 ਐੱਮਐੱਮਟੀ ਕੋਲਾ ਉਤਪਾਦਨ, ਸੰਚਾਲਨਾਂ ਨਾਲ 21,000 ਕਰੋੜ ਰੁਪਏ ਪੂੰਜੀਗਤ ਖਰਚ ਅਤੇ 98,000 ਕਰੋੜ ਰੁਪਏ ਦਾ ਮਾਲੀਆ (ਰੈਵੇਨਿਊ) ਸ਼ਾਮਲ ਹੈ। ਸਹਿਮਤੀ ਪੱਤਰ ਵਿੱਚ ਹੋਰ ਵਿੱਤੀ ਪੈਰਾਮੀਟਰ ਨੂੰ ਵੀ ਸ਼ਾਮਲ ਕੀਤੇ ਗਏ ਹਨ

https://static.pib.gov.in/WriteReadData/userfiles/image/IMG-20200930-WA0006HV6E.jpg

                                        *****

 

ਆਰਸੀਜੇ/ਐੱਮ


(Release ID: 1660385) Visitor Counter : 120