ਭਾਰਤ ਚੋਣ ਕਮਿਸ਼ਨ
ਸ੍ਰੀ ਸ਼ਰਦ ਪਵਾਰ ਨੂੰ ਆਮਦਨ ਟੈਕਸ ਦੇ ਨੋਟਿਸ ਸੰਬੰਧੀ ਚੋਣ ਕਮਿਸ਼ਨ ਦੀ ਤਰਫੋਂ ਸੀਬੀਡੀਟੀ ਨੂੰ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ
प्रविष्टि तिथि:
23 SEP 2020 11:22AM by PIB Chandigarh
ਮੀਡੀਆ ਦੇ ਕੁਝ ਹਿੱਸਿਆਂ ਵਿਚ ਇਹ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸੰਸਦ ਮੈਂਬਰ ਸ੍ਰੀ ਸ਼ਰਦ ਪਵਾਰ ਨੂੰ ਆਮਦਨ ਕਰ ਦਾ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਪ੍ਰਸੰਗ ਵਿੱਚ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਸ੍ਰੀ ਪਵਾਰ ਨੂੰ ਨੋਟਿਸ ਦੇਣ ਲਈ ਸੀਬੀਡੀਟੀ ਨੂੰ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ।
ਐਸ ਬੀ ਐਸ/
(रिलीज़ आईडी: 1658246)
आगंतुक पटल : 168