ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇੱਕ ਦਿਨ ਵਿੱਚ ਸਿਹਤਯਾਬੀ ਦੇ ਇਕ ਹੋਰ ਸਿਖਰ ਨੂੰ ਪਾਰ ਕੀਤਾ

ਪਿਛਲੇ 24 ਘੰਟਿਆਂ ਵਿੱਚ 87,472 ਕੋਵਿਡ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ

ਸਭ ਤੋਂ ਵੱਧ ਐਕਟਿਵ ਕੇਸਾਂ ਵਾਲੇ 5 ਰਾਜਾਂ ਵਿੱਚ ਸਿਹਤਯਾਬੀ ਵੀ ਸਭ ਤੋਂ ਵੱਧ ਦਰਜ ਕੀਤੀ ਗਈ

Posted On: 18 SEP 2020 12:04PM by PIB Chandigarh

ਭਾਰਤ ਨੇ ਇਕ ਦਿਨ ਵਿਚ ਬੇਮਿਸਾਲ ਰਿਕਵਰੀ ਹਾਸਲ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ ਘਰ / ਕੇਂਦਰ ਦੀ ਨਿਗਰਾਨੀ ਅਧੀਨ ਦੇਖਭਾਲ ਅਤੇ ਹਸਪਤਾਲਾਂ ਤੋਂ 87,472 ਸਿਹਤਯਾਬ ਹੋਏ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਪਿਛਲੇ 11 ਦਿਨਾਂ ਤੋਂ ਭਾਰਤ ਲਗਾਤਾਰ 70,000 ਤੋਂ ਵੱਧ ਰੋਜ਼ਾਨਾ ਰਿਕਵਰੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।

http://static.pib.gov.in/WriteReadData/userfiles/image/image001FXPH.jpg

ਸਿਹਤਯਾਬ ਹੋਣ ਦੀ ਦਰ ਅੱਜ ਵੱਧ ਕੇ 78.86 ਫ਼ੀਸਦ ਤੱਕ ਪੁੱਜ ਗਈ ਹੈ। ਇਸ ਤਰ੍ਹਾਂ ਕੁਲ ਸਿਹਤਯਾਬ ਹੋਏ ਕੇਸ 41,12,551 'ਤੇ ਪੁੱਜ ਗਏ ਹਨ।

ਸਿਹਤਯਾਬ ਹੋਏ ਕੇਸ, ਐਕਟਿਵ ਕੇਸਾਂ ਦੀ ਗਿਣਤੀ ਤੋਂ 4.04 ਗੁਣਾ ਜ਼ਿਆਦਾ ਹਨ। ਸਭ ਤੋਂ ਵੱਧ ਐਕਟਿਵ ਕੇਸਾਂ ਵਾਲੇ ਚੋਟੀ ਦੇ 5 ਰਾਜਾਂ ਵਿੱਚ ਸਿਹਤਯਾਬ ਹੋਏ ਮਰੀਜਾਂ ਦੀ ਗਿਣਤੀ ਵੀ ਸਭ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ।

ਸਰਗਰਮ ਕੇਸਾਂ ਵਿਚੋਂ 59.8 ਫ਼ੀਸਦ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਹੇ ਹਨ। ਇਹ ਰਾਜ ਕੁੱਲ ਰਿਕਵਰੀ ਵਿਚ 59.3 ਫ਼ੀਸਦ ਯੋਗਦਾਨ ਪਾ ਰਹੇ ਹਨ। 90 ਫ਼ੀਸਦ ਨਵੀਂ ਰਿਕਵਰੀ 16 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਦਰਜ ਕੀਤੀ ਜਾ ਰਹੀ ਹੈ।

http://static.pib.gov.in/WriteReadData/userfiles/image/image00245MA.jpg

ਨਵੀਂ ਰਿਕਵਰੀ ਵਿੱਚ ਮਹਾਰਾਸ਼ਟਰ (19,522) ਨੇ 22.31 ਫ਼ੀਸਦ ਦਾ ਯੋਗਦਾਨ ਪਾਇਆ ਜਦੋਂਕਿ ਆਂਧਰਾ ਪ੍ਰਦੇਸ਼ (12.24 ਫ਼ੀਸਦ ), ਕਰਨਾਟਕ (8.3ਫ਼ੀਸਦ ), ਤਾਮਿਲਨਾਡੂ (6.31ਫ਼ੀਸਦ ) ਅਤੇ ਛੱਤੀਸਗੜ (6.0ਫ਼ੀਸਦ ) ਦਰਜ ਕੀਤੀ ਗਈ। ਇਹ ਰਾਜ ਕੁੱਲ ਰਿਕਵਰੀ ਵਿੱਚ 55.1ਫ਼ੀਸਦ ਯੋਗਦਾਨ ਪਾ ਰਹੇ ਹਨ।

http://static.pib.gov.in/WriteReadData/userfiles/image/image003QR3L.jpg

ਉੱਚ ਪੱਧਰੀ ਸਿਹਤਯਾਬੀ ਦੀ ਨਿਰੰਤਰ ਲੜੀ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਅਤੇ ਇਲਾਜ ਪ੍ਰੋਟੋਕੋਲ ਦੀ ਗਵਾਹੀ ਹੈ ਜੋ ਨਵੇਂ ਸਬੂਤਾਂ ਦੇ ਉਭਾਰ ਨਾਲ ਸਮੇਂ-ਸਮੇਂ ਤੇ ਅਪਡੇਟ ਕੀਤੀ ਜਾਂਦੀ ਰਹੀ ਹੈ। ਏਮਜ਼ ਦੇ ਨਾਲ ਸਰਗਰਮ ਸਹਿਯੋਗ ਨਾਲ ਸਿਹਤ ਮੰਤਰਾਲਾ 'ਕੋਵਿਡ -19 ਪ੍ਰਬੰਧਨ 'ਤੇ ਨੈਸ਼ਨਲ ਈ-ਆਈਸੀਯੂ' ਦਾ ਪ੍ਰਬੰਧ ਕਰ ਰਿਹਾ ਹੈ, ਜੋ ਕਿ ਉੱਤਮਤਾ ਦੇ ਕੇਂਦਰ ਵਲੋਂ ਰਾਜ / ਯੂਟੀ ਹਸਪਤਾਲਾਂ ਦੇ ਆਈਸੀਯੂ ਡਾਕਟਰਾਂ ਨੂੰ ਸੰਭਾਲਦਾ ਹੈ। ਹਫ਼ਤੇ ਵਿਚ ਦੋ ਵਾਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਆਯੋਜਿਤ ਇਨ੍ਹਾਂ ਸੈਸ਼ਨਾਂ ਨੇ ਭਾਰਤ ਦੀ ਸਿਹਤਯਾਬੀ ਦਰ ਨੂੰ ਮੁੜ ਪ੍ਰਾਪਤ ਕਰਨ ਅਤੇ ਮੌਤ ਦਰ ਨੂੰ ਘੱਟ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਹੁਣ ਤੱਕ ਦੇਸ਼ ਭਰ ਵਿਚ ਇਸ ਤਰ੍ਹਾਂ ਦੇ 19 ਰਾਸ਼ਟਰੀ ਈ-ਆਈਸੀਯੂ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚ 28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 249 ਹਸਪਤਾਲ ਸ਼ਾਮਲ ਹਨ।

ਭਾਰਤ ਨੇ ਜਾਂਚ ਪ੍ਰਣਾਲੀਆਂ ਜਿਵੇਂ ਰੀਮੇਡੇਸਵੀਰ, ਕਨਵਲੇਸੈਂਟ ਪਲਾਜ਼ਮਾ ਅਤੇ ਟੋਸੀਲੀਜ਼ੁਮੈਬ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ ਅਤੇ ਕੋਵਿਡ ਦੇ ਮਰੀਜ਼ਾਂ ਦੀ ਰਿਕਵਰੀ ਵਿਚ ਸਹਾਇਤਾ ਲਈ ਉੱਚ ਵਹਾਅ ਆਕਸੀਜਨ, ਹਵਾਦਾਰੀ ਦੀ ਵਰਤੋਂ, ਸਟੀਰੌਇਡ ਅਤੇ ਐਂਟੀ-ਕੋਗੂਲੈਂਟਾਂ ਦੀ ਵਰਤੋਂ ਕੀਤੀ ਹੈ। ਘਰਾਂ ਦੇ ਇਕਾਂਤਵਾਸ ਦਾ ਨਿਰੀਖਣ, ਤੁਰੰਤ ਅਤੇ ਸਮੇਂ ਸਿਰ ਇਲਾਜ ਲਈ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਦੀਆਂ ਸੁਧਾਰੀਆਂ ਸੇਵਾਵਾਂ ਸਹਿਜ ਅਤੇ ਕੁਸ਼ਲ ਮਰੀਜ਼ ਪ੍ਰਬੰਧਨ ਨੂੰ ਸਮਰੱਥ ਕਰਦੀਆਂ ਹਨ।

ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਯਤਨਾਂ ਦੇ ਸਮਰਥਨ ਅਤੇ ਸਹਾਇਤਾ ਲਈ, ਕੇਂਦਰ ਨੇ ਕੇਂਦਰੀ ਮਾਹਰ ਟੀਮਾਂ ਨੂੰ ਨਿਯੁਕਤ ਕੀਤਾ ਹੈ। ਨਿਯਮਤ ਸਮੀਖਿਆ ਨੇ ਸਿਹਤ ਸਹੂਲਤਾਂ ਵਿਚ ਮੈਡੀਕਲ ਆਕਸੀਜਨ ਦੀ ਢੁੱਕਵੀਂ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ।  ਇਨ੍ਹਾਂ ਨੇ ਮਿਲ ਕੇ ਭਾਰਤ ਦੀ ਉੱਚ ਰਿਕਵਰੀ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਘੱਟ ਮੌਤ ਦਰ (ਸੀਐੱਫਆਰ) ਬਣਾਈ ਰੱਖੀ ਹੈ, ਜੋ ਇਸ ਵੇਲੇ 1.62 ਫ਼ੀਸਦ ਹੈ।

#

 

 

Name of State / UT

 

 

 

Active cases

Confirmed cases

Cumulative Cured/ Discharged/Migrated Cases

Cumulative Deaths

 

 

As on 18.09.2020

As on 18.09.2020

As on 17.09.2020

Change since yesterday

As on 18.09.2020

As on 17.09.2020

Changes since yesterday

As on 18.09.2020

As on 17.09.2020

Change since yesterday

TOTAL CASES

1017754

5214677

5118253

96424

4112551

4025079

87472

84372

83198

1174

1

Maharashtra

302135

1145840

1121221

24619

812354

792832

19522

31351

30883

468

2

Karnataka

103650

494356

484990

9366

383077

375809

7268

7629

7536

93

3

Andhra Pradesh

88197

601462

592760

8702

508088

497376

10712

5177

5105

72

4

Uttar Pradesh

68235

336294

330265

6029

263288

258573

4715

4771

4690

81

5

Tamil Nadu

46610

525420

519860

5560

470192

464668

5524

8618

8559

59

6

Chhattisgarh

36036

77775

73966

3809

41111

35885

5226

628

611

17

7

Kerala

34380

122214

117863

4351

87345

84608

2737

489

480

9

8

Odisha

33026

167161

162920

4241

133466

129859

3607

669

656

13

9

Delhi

31721

234701

230269

4432

198103

194516

3587

4877

4839

38

10

Telangana

30673

167046

165003

2043

135357

133555

1802

1016

1005

11

11

Assam

28208

150349

148969

1380

121613

119367

2246

528

511

17

12

West Bengal

24336

215580

212383

3197

187061

184113

2948

4183

4123

60

13

Madhya Pradesh

21631

97906

95515

2391

74398

71535

2863

1877

1844

33

14

Punjab

21568

90032

87184

2848

65818

63570

2248

2646

2592

54

15

Haryana

21014

103773

101316

2457

81690

78937

2753

1069

1045

24

16

J&K (UT)

20239

59711

58244

1467

38521

37809

712

951

932

19

17

Rajasthan

17495

109473

107680

1793

90685

89352

1333

1293

1279

14

18

Gujarat

15975

118926

117547

1379

99681

98029

1652

3270

3256

14

19

Jharkhand

13703

67100

66074

1026

52807

51357

1450

590

579

11

20

Bihar

13156

164051

162463

1588

150040

148656

1384

855

848

7

21

Uttarakhand

11714

37139

35947

1192

24965

24432

533

460

447

13

22

Tripura

7162

20949

20676

273

13559

12956

603

228

222

6

23

Goa

5612

26783

26139

644

20844

20445

399

327

319

8

24

Puducherry

4744

21428

21111

317

16253

15923

330

431

418

13

25

Himachal Pradesh

4146

11190

10795

395

6946

6558

388

98

91

7

26

Chandigarh

3085

9256

8958

298

6062

5683

379

109

104

5

27

Meghalaya

1983

4356

4195

161

2342

2264

78

31

29

2

28

Arunachal Pradesh

1871

6851

6692

159

4967

4787

180

13

13

0

29

Manipur

1841

8430

8320

110

6538

6521

17

51

48

3

30

Nagaland

1193

5306

5263

43

4098

3987

111

15

15

0

31

Ladakh (UT)

972

3576

3535

41

2558

2536

22

46

46

0

32

Mizoram

585

1534

1506

28

949

939

10

0

0

0

33

Sikkim

463

2274

2221

53

1789

1722

67

22

19

3

34

D&D & D&N

221

2831

2810

21

2608

2575

33

2

2

0

35

A&N Islands

174

3604

3593

11

3378

3345

33

52

52

0

36

Lakshdweep

0

0

0

0

0

0

0

0

0

0

 

                                                                                           ****

ਐਮਵੀ

ਐੱਚਐੱਫਡਬਲਿਊ/ਕੋਵਿਡ ਰਾਜ ਡੇਟਾ/ 18 ਸਤੰਬਰ2020 / 1


(Release ID: 1656220) Visitor Counter : 200