ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇਕ ਦਿਨ ਦੀ ਸਰਵਉੱਚ ਰਿਕਵਰੀ ਦਰ ਦਰਜ ਕੀਤੀ
ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ ਰਿਕਾਰਡ ਉੱਚ ਪੱਧਰ ‘ਤੇ 82,961 ਠੀਕ ਹੋਏ
ਇਕੱਲੇ ਮਹਾਰਾਸ਼ਟਰ ਨੇ ਰਿਕਵਰੀ ਵਿਚ ਇਕ ਚੌਥਾਈ ਹਿੱਸਾ ਪਾਇਆ
ਐਕਟਿਵ ਮਾਮਲਿਆਂ ਤੋਂ ਰਿਕਵਰੀ 4 ਗੁਣਾ ਹੋਈ

Posted On: 16 SEP 2020 11:57AM by PIB Chandigarh
ਭਾਰਤ ਵਿਚ ਰਿਕਵਰੀ ਮਾਮਲਿਆਂ ਵਿਚ ਬਹੁਤ ਜ਼ਿਆਦਾ ਉਛਾਲ ਦਾ ਰਿਕਾਰਡ ਲਗਾਤਾਰ ਜਾਰੀ ਹੈ ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੀ ਸਭ ਤੋਂ ਵੱਧ ਰਿਕਵਰੀ ਕੀਤੀ ਹੈ I ਕੋਵਿਡ-19 ਦੇ 82,961 ਮਰੀਜ਼ਾਂ ਨੂੰ ਠੀਕ ਕਰ ਕੇ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਿਸ ਨਾਲ ਰਿਕਵਰੀ ਰੇਟ 78.53% ਤੇ ਪੁੱਜ ਗਿਆ ਹੈ 

ਕੁੱਲ ਰਿਕਵਰ ਹੋਏ ਮਾਮਲੇ 39,42,360 ਹਨ 
ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ (19423) ਨੇ ਨਵੀਂ ਰਿਕਵਰੀ ਵਿੱਚ 23.41% ਦਾ ਯੋਗਦਾਨ ਪਾਇਆ ਜਦਕਿ ਆਂਧਰਾ ਪ੍ਰਦੇਸ਼ (9628), ਕਰਨਾਟਕ (7406), ਉੱਤਰ ਪ੍ਰਦੇਸ਼ (6680) ਅਤੇ ਤਾਮਿਲਨਾਡੂ (5735) ਨੇ ਨਵੀਂ ਰਿਕਵਰੀ ਵਿੱਚ 35.5% ਦਾ ਯੋਗਦਾਨ ਪਾਇਆ 
ਤਕਰੀਬਨ 59% ਨਵੀਂ ਰਿਕਵਰੀ ਇਨ੍ਹਾਂ ਪੰਜ ਰਾਜਾਂ ਵਿਚ ਹੋਈ ਹੈ I
27 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ 70% ਤੋਂ ਵੱਧ ਰਿਕਵਰੀ ਦਰ ਦੀ ਰਿਪੋਰਟ ਕਰ ਰਹੇ ਹਨ I
ਅੱਜ ਤੱਕ ਦੇਸ਼ ਵਿੱਚ 9,95,933 ਐਕਟਿਵ ਮਾਮਲੇ ਹਨ 
ਰਿਕਵਰੀ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਅੱਜ 29 ਲੱਖ (29,46,427) ਨੂੰ ਪਾਰ ਕਰ ਗਿਆ ਹੈ ਰਿਕਵਰ ਮਾਮਲੇ ਐਕਟਿਵ ਮਾਮਲਿਆਂ ਤੌਂ ਲਗਭਗ 4 ਗੁਣਾ (3.96) ਹਨ I
ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ ਵਿਚ ਕਰੀਬ 60% ਐਕਟਿਵ ਮਾਮਲੇ ਹਨ I

ਕੁੱਲ ਐਕਟਿਵ ਮਾਮਲਿਆਂ ਵਿਚੋਂ 70% ਵਧੇਰੇ ਪ੍ਰਭਾਵਤ ਨੌਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹਨ I

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 90,123 ਨਵੇਂ ਮਾਮਲੇ ਸਾਹਮਣੇ ਆਏ ਹਨ 
ਪਿਛਲੇ 24 ਘੰਟਿਆਂ ਵਿੱਚ 20,000 ਤੋਂ ਵੱਧ ਨਵੇਂ ਮਾਮਲਿਆਂ ਨਾਲ, ਮਹਾਰਾਸ਼ਟਰ ਇਸ ਸੂਚੀ ਵਿੱਚ ਸਭ ਤੋਂ ਅੱਗੇ ਹੈ I ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ (8846) ਅਤੇ ਕਰਨਾਟਕ (7576) ਦਾ ਨੰਬਰ ਆਉਂਦਾ ਹੈ 

#

 

 

Name of State / UT

 

 

 

Active cases

Confirmed cases

Cumulative Cured/ Discharged/Migrated Cases

Cumulative Deaths

 

 

As on 16.09.2020

As on 16.09.2020

As on 15.09.2020

Change since yesterday

As on 16.09.2020

As on 15.09.2020

Changes since yesterday

As on 16.09.2020

As on 15.09.2020

Change since yesterday

TOTAL CASES

995933

5020359

4930236

90123

3942360

3859399

82961

82066

80776

1290

1

Maharashtra

292174

1097856

1077374

20482

775273

755850

19423

30409

29894

515

2

Karnataka

98555

475265

467689

7576

369229

361823

7406

7481

7384

97

3

Andhra Pradesh

92353

583925

575079

8846

486531

476903

9628

5041

4972

69

4

Uttar Pradesh

67335

324036

317195

6841

252097

245417

6680

4604

4491

113

5

Tamil Nadu

46806

514208

508511

5697

458900

453165

5735

8502

8434

68

6

Chhattisgarh

35909

70777

67327

3450

34279

33109

1170

589

573

16

7

Odisha

32267

158650

155005

3645

125738

122024

3714

645

637

8

8

Kerala

31226

114033

110818

3215

82341

79809

2532

466

454

12

9

Telangana

30401

162844

160571

2273

131447

129187

2260

996

984

12

10

Delhi

29787

225796

221533

4263

191203

188122

3081

4806

4770

36

11

Assam

29180

146575

144166

2409

116903

115054

1849

492

482

10

12

West Bengal

23942

209146

205919

3227

181142

178223

2919

4062

4003

59

13

Madhya Pradesh

21620

93053

90730

2323

69613

67711

1902

1820

1791

29

14

Punjab

21154

84482

82113

2369

60814

58999

1815

2514

2424

90

15

Haryana

20430

98622

96129

2493

77166

74712

2454

1026

1000

26

16

J&K (UT)

18678

56654

55325

1329

37062

36381

681

914

895

19

17

Rajasthan

16761

105898

104138

1760

87873

86162

1711

1264

1250

14

18

Gujarat

16357

116183

114834

1349

96582

95138

1444

3244

3227

17

19

Jharkhand

14118

64439

62737

1702

49750

48112

1638

571

561

10

20

Bihar

13055

160871

160366

505

146980

145560

1420

836

831

5

21

Uttarakhand

10739

34407

33016

1391

23230

22213

1017

438

429

9

22

Tripura

7498

20150

19696

454

12435

11925

510

217

207

10

23

Goa

5102

25511

24898

613

20094

19648

446

315

304

11

24

Puducherry

4674

20601

20226

375

15522

15027

495

405

394

11

25

Himachal Pradesh

3801

10335

9923

412

6444

6182

262

90

82

8

26

Chandigarh

2991

8592

8245

347

5502

5300

202

99

98

1

27

Meghalaya

1818

4036

3864

172

2190

2151

39

28

27

1

28

Arunachal Pradesh

1795

6466

6298

168

4658

4531

127

13

11

2

29

Manipur

1745

8210

7971

239

6418

6340

78

47

46

1

30

Nagaland

1269

5229

5214

15

3945

3915

30

15

10

5

31

Ladakh (UT)

938

3499

3419

80

2517

2475

42

44

41

3

32

Mizoram

558

1480

1468

12

922

919

3

0

0

0

33

Sikkim

464

2173

2119

54

1690

1521

169

19

16

3

34

D&D & D&N

229

2783

2763

20

2552

2513

39

2

2

0

35

A&N Islands

204

3574

3557

17

3318

3278

40

52

52

0

36

Lakshadweep

0

0

0

0

0

0

0

0

0

0

 

 

****

 

ਐਮਵੀ/ਐਸਜੇ
 (Release ID: 1654915) Visitor Counter : 10