ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਨੇ ਇੱਕ ਦਿਨ ਵਿੱਚ ਸਿਹਤਯਾਬ ਹੋਣ ਵਾਲੇ ਮਾਮਲਿਆਂ ਵਿੱਚ ਇੱਕ ਹੋਰ ਸਿਖ਼ਰ ਪਾਰ ਕੀਤਾ
ਪਿਛਲੇ 24 ਘੰਟਿਆਂ ਵਿੱਚ 81,533 ਮਰੀਜ਼ ਠੀਕ ਹੋਏ
5 ਰਾਜਾਂ ਵਿੱਚ ਕੁੱਲ ਸਿਹਤਯਾਬ ਮਾਮਲਿਆਂ ਦਾ 60 ਫ਼ੀਸਦ ਹਿੱਸਾ
Posted On:
12 SEP 2020 11:33AM by PIB Chandigarh
ਕੇਂਦਰਿਤ ਰਣਨੀਤੀਆਂ ਅਤੇ ਉਪਾਵਾਂ ਦੇ ਨਾਲ ਭਾਰਤ ਲਗਾਤਾਰ ਸਿਹਤਯਾਬ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕਰ ਰਿਹਾ ਹੈ। ਭਾਰਤ ਨੇ ਅੱਜ ਇਕ ਹੋਰ ਸਿਖਰ ਪਾਰ ਕਰ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੌਰਾਨ ਸਭ ਤੋਂ ਵੱਧ 81,533 ਸਿਹਤਯਾਬ ਮਾਮਲੇ ਦਰਜ ਕੀਤੇ ਗਏ ਹਨ।
ਕੁੱਲ ਠੀਕ ਹੋਏ ਕੇਸਾਂ ਵਿਚੋਂ 60 ਫ਼ੀਸਦ ਕੇਸ ਪੰਜ ਰਾਜਾਂ ਤੋਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ।
ਮਹਾਰਾਸ਼ਟਰ ਵਿੱਚ 14,000 ਤੋਂ ਵੱਧ ਅਤੇ ਕਰਨਾਟਕ ਵਿੱਚ 12,000 ਤੋਂ ਵੱਧ ਮਰੀਜ ਇੱਕਦਿਨਦੌਰਾਨਠੀਕ ਹੋਏ ਹਨ।
ਇਸ ਦੇ ਨਾਲ, ਸਿਹਤਯਾਬ ਕੇਸਾਂ ਦੀ ਕੁੱਲ ਗਿਣਤੀ 36 ਲੱਖ (3,624,196) ਨੂੰ ਪਾਰ ਕਰ ਗਈ ਹੈ ਅਤੇ ਰਿਕਵਰੀ ਦਰ 77.77ਫ਼ੀਸਦ 'ਤੇ ਪੁੱਜ ਗਈ ਹੈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 97,570 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਮਹਾਰਾਸ਼ਟਰ ਵਿੱਚ 24,000 ਤੋਂ ਵੱਧ ਕੇਸ ਮਿਲੇ। ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੋਵਾਂ ਨੇ 9,000 ਤੋਂ ਵੱਧ ਦਾ ਯੋਗਦਾਨ ਪਾਇਆ ਹੈ।
ਕੁੱਲ ਕੇਸਾਂ ਵਿਚੋਂ 60 ਫ਼ੀਸਦ ਕੇਵਲ ਪੰਜ ਰਾਜਾਂ ਵਿਚੋਂ ਮਿਲੇ ਹਨ। ਪਿਛਲੇ 24 ਘੰਟਿਆਂ ਵਿੱਚ ਇਨ੍ਹਾਂ ਰਾਜਾਂ ਵਿੱਚ ਹੀ ਸਭ ਤੋਂ ਵੱਧ ਮਰੀਜ ਠੀਕ ਹੋਏ ਹਨ।
ਪਿਛਲੇ 24 ਘੰਟਿਆਂ ਵਿੱਚ 1,201 ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ 36 ਫ਼ੀਸਦ, 442 ਮੌਤਾਂ ਮਹਾਰਾਸ਼ਟਰ ਵਿਚ ਦਰਜ ਹੋਈਆਂ, ਜਦਕਿ ਕਰਨਾਟਕ ਵਿੱਚ 130 ਵਿਅਕਤੀਆਂ ਦੀ ਮੌਤ ਹੋਈ ਹੈ।
ਕੁੱਲ ਵਿਚੋਂ 69 ਫ਼ੀਸਦ ਮੌਤਾਂ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਦਿੱਲੀ ਦੇ ਪੰਜ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੋਈਆਂ ਹਨ।
#
|
Name of State / UT
|
Active cases
|
Confirmed cases
|
Cumulative Cured/ Discharged/Migrated Cases
|
Cumulative Deaths
|
As on 12.09.2020
|
As on12.09.2020
|
As on 11.09.2020
|
Change since yesterday
|
As on12.09.2020
|
As on 11.09.2020
|
Changes since yesterday
|
As on12.09.2020
|
As on 11.09.2020
|
Change since yesterday
|
TOTAL CASES
|
958316
|
4659984
|
4562414
|
97570
|
3624196
|
3542663
|
81533
|
77472
|
76271
|
1201
|
1
|
ਮਹਾਰਾਸ਼ਟਰ
|
271934
|
1015681
|
990795
|
24886
|
715023
|
700715
|
14308
|
28724
|
28282
|
442
|
2
|
ਕਰਨਾਟਕ
|
98345
|
440411
|
430947
|
9464
|
334999
|
322454
|
12545
|
7067
|
6937
|
130
|
3
|
ਆਂਧਰਾਪ੍ਰਦੇਸ਼
|
96191
|
547686
|
537687
|
9999
|
446716
|
435647
|
11069
|
4779
|
4702
|
77
|
4
|
ਉੱਤਰਪ੍ਰਦੇਸ਼
|
67321
|
299045
|
292029
|
7016
|
227442
|
221506
|
5936
|
4282
|
4206
|
76
|
5
|
ਤਾਮਿਲਨਾਡੂ
|
47918
|
491571
|
486052
|
5519
|
435422
|
429416
|
6006
|
8231
|
8154
|
77
|
6
|
ਤੇਲੰਗਾਨਾ
|
32005
|
154880
|
152602
|
2278
|
121925
|
119467
|
2458
|
950
|
940
|
10
|
7
|
ਛੱਤੀਸਗੜ
|
31001
|
58643
|
55680
|
2963
|
27123
|
25855
|
1268
|
519
|
493
|
26
|
8
|
ਓਡੀਸ਼ਾ
|
30450
|
143117
|
139121
|
3996
|
112062
|
108001
|
4061
|
605
|
591
|
14
|
9
|
ਅਸਾਮ
|
29580
|
138339
|
135805
|
2534
|
108329
|
105701
|
2628
|
430
|
414
|
16
|
10
|
ਕੇਰਲ
|
27944
|
102254
|
99266
|
2988
|
73900
|
72578
|
1322
|
410
|
396
|
14
|
11
|
ਦਿੱਲੀ
|
26907
|
209748
|
205482
|
4266
|
178154
|
175400
|
2754
|
4687
|
4666
|
21
|
12
|
ਪੱਛਮੀਬੰਗਾਲ
|
23461
|
196332
|
193175
|
3157
|
169043
|
166027
|
3016
|
3828
|
3771
|
57
|
13
|
ਪੰਜਾਬ
|
19096
|
74616
|
72143
|
2473
|
53308
|
51906
|
1402
|
2212
|
2149
|
63
|
14
|
ਮੱਧਪ੍ਰਦੇਸ਼
|
18992
|
83619
|
81379
|
2240
|
62936
|
61285
|
1651
|
1691
|
1661
|
30
|
15
|
ਹਰਿਆਣਾ
|
18875
|
88332
|
85944
|
2388
|
68525
|
66705
|
1820
|
932
|
907
|
25
|
16
|
ਗੁਜਰਾਤ
|
16286
|
110809
|
109465
|
1344
|
91343
|
90103
|
1240
|
3180
|
3164
|
16
|
17
|
ਰਾਜਸਥਾਨ
|
15859
|
99036
|
97376
|
1660
|
81970
|
80482
|
1488
|
1207
|
1192
|
15
|
18
|
ਬਿਹਾਰ
|
15190
|
155445
|
153568
|
1877
|
139458
|
137544
|
1914
|
797
|
785
|
12
|
19
|
ਝਾਰਖੰਡ
|
15180
|
59040
|
58079
|
961
|
43328
|
42115
|
1213
|
532
|
517
|
15
|
20
|
ਜੇਐਂਡਕੇ(ਯੂਟੀ)
|
15169
|
50712
|
49134
|
1578
|
34689
|
34215
|
474
|
854
|
845
|
9
|
21
|
ਉਤਰਾਖੰਡ
|
9405
|
29221
|
28266
|
955
|
19428
|
18783
|
645
|
388
|
377
|
11
|
22
|
ਤ੍ਰਿਪੁਰਾ
|
7365
|
18281
|
17811
|
470
|
10734
|
10255
|
479
|
182
|
173
|
9
|
23
|
ਗੋਆ
|
5104
|
23445
|
22890
|
555
|
18065
|
17592
|
473
|
276
|
268
|
8
|
24
|
ਪੁਡੂਚੇਰੀ
|
4878
|
19026
|
18536
|
490
|
13783
|
13389
|
394
|
365
|
353
|
12
|
25
|
ਹਿਮਾਚਲਪ੍ਰਦੇਸ਼
|
2874
|
8784
|
8466
|
318
|
5839
|
5677
|
162
|
71
|
66
|
5
|
26
|
ਚੰਡੀਗੜ੍ਹ
|
2606
|
7292
|
6987
|
305
|
4600
|
4331
|
269
|
86
|
83
|
3
|
27
|
ਅਰੁਣਾਚਲਪ੍ਰਦੇਸ਼
|
1689
|
5825
|
5672
|
153
|
4126
|
4005
|
121
|
10
|
9
|
1
|
28
|
ਮੇਘਾਲਿਆ
|
1534
|
3447
|
3296
|
151
|
1889
|
1842
|
47
|
24
|
20
|
4
|
29
|
ਮਨੀਪੁਰ
|
1533
|
7579
|
7470
|
109
|
6002
|
5793
|
209
|
44
|
44
|
0
|
30
|
ਨਾਗਾਲੈਂਡ
|
1134
|
4946
|
4636
|
310
|
3802
|
3792
|
10
|
10
|
10
|
0
|
31
|
ਲੱਦਾਖ (ਯੂਟੀ)
|
803
|
3228
|
3177
|
51
|
2387
|
2366
|
21
|
38
|
36
|
2
|
32
|
ਮਿਜ਼ੋਰਮ
|
589
|
1379
|
1333
|
46
|
790
|
750
|
40
|
0
|
0
|
0
|
33
|
ਸਿੱਕਮ
|
532
|
2026
|
2009
|
17
|
1486
|
1470
|
16
|
8
|
7
|
1
|
34
|
ਅੰਡੇਮਾਨਅਤੇਨਿਕੋਬਾਰਟਾਪੂ
|
286
|
3494
|
3465
|
29
|
3157
|
3121
|
36
|
51
|
51
|
0
|
35
|
ਡੀਐਂਡਡੀਅਤੇਡੀਐਂਡਐਨ
|
280
|
2695
|
2671
|
24
|
2413
|
2375
|
38
|
2
|
2
|
0
|
36
|
ਲਕਸ਼ਦਵੀਪ
|
0
|
0
|
0
|
0
|
0
|
0
|
0
|
0
|
0
|
0
|
****
ਐਮਵੀ / ਐਸਜੇ
ਐਚ ਐੱਫ ਡਬਲਿਊ /ਕੋਵਿਡ ਰਾਜ ਡੇਟਾ /12 ਸਤੰਬਰ2020/1
(Release ID: 1653641)
Visitor Counter : 248
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam