ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਸਬੰਧੀ ਤਾਜ਼ਾ ਜਾਣਕਾਰੀ


ਭਾਰਤ ਦੇ 60% ਕੁੱਲ ਕੇਸ 6 ਸਭ ਤੋਂ ਪ੍ਰਭਾਵਤ ਰਾਜਾਂ ਵਿੱਚ

Posted On: 10 SEP 2020 11:53AM by PIB Chandigarh
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 95,735 ਨਵੇਂ ਕੇਸ ਸਾਹਮਣੇ ਆਏ ਹਨ 
ਕੁੱਲ ਕੇਸਾਂ ਵਿਚੋਂ 60% ਸਿਰਫ ਪੰਜ ਰਾਜਾਂ ਵਿਚੋਂ ਹੀ ਦੱਸੇ ਗਏ ਹਨ ਇਕੱਲੇ ਮਹਾਰਾਸ਼ਟਰ ਨੇ 23,000 ਤੋਂ ਵੱਧ ਅਤੇ ਆਂਧਰਾ ਪ੍ਰਦੇਸ਼ ਵਿੱਚ 10,000 ਤੋਂ ਵੱਧ ਕੇਸ ਆਏ ਹਨ 
WhatsApp Image 2020-09-10 at 10.46.22 AM.jpeg

 

ਅੱਜ ਤੱਕ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 9,19,018 ਹੈ 

 
ਕੁੱਲ ਐਕਟਿਵ ਕੇਸਾਂ ਵਿਚੋਂ 74% ਤੋਂ ਵੱਧ, 9 ਸਭ ਤੋਂ ਵੱਧ ਪ੍ਰਭਾਵਤ ਰਾਜਾਂ ਵਿਚ ਹਨ ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦਾ ਇਸ ਸਮੇਂ ਕੁੱਲ ਕ੍ਰਿਆਸ਼ੀਲ ਮਾਮਲਿਆਂ ਵਿਚ 49% ਦਾ ਯੋਗਦਾਨ ਹੈ । ਮਹਾਰਾਸ਼ਟਰ ਇਸ ਸੂਚੀ 'ਚ 2,50,000 ਤੋਂ ਵੱਧ ਨਾਲ ਅਗੇ ਹੈ ਜਦਕਿ ਕਰਨਾਟਕ ਅਤੇ ਆਂਧਰਾ ਪ੍ਰਦੇਸ਼ 97,000 ਤੋਂ ਵੱਧ ਮਾਮਲਿਆਂ ਨਾਲ ਇਸ ਸੂਚੀ' ਚ ਹਨ    

WhatsApp Image 2020-09-10 at 10.52.27 AM.jpeg

ਪਿਛਲੇ 24 ਘੰਟਿਆਂ ਦੌਰਾਨ ਕੁੱਲ 1,172 ਮੌਤਾਂ ਦਰਜ ਕੀਤੀਆਂ ਗਈਆਂ ਹਨ ਕੱਲ੍ਹ ਰਿਪੋਰਟ ਕੀਤੀਆਂ ਮੌਤਾਂ ਦਾ 32% ਮਹਾਰਾਸ਼ਟਰ ਵਿਚ 380 ਮੌਤਾਂ ਨਾਲ ਹੈ  ਕਰਨਾਟਕ ਵਿਚ 128 ਅਤੇ ਤਾਮਿਲਨਾਡੂ ਵਿਚ 78 ਮੌਤਾਂ ਦਰਜ ਕੀਤੀਆਂ ਗਈਆਂ ਹਨ 

 
ਕੁੱਲ ਮੌਤਾਂ ਵਿਚੋਂ 69% ਪੰਜ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਦਿੱਲੀ ਅਤੇ ਆਂਧਰਾ ਪ੍ਰਦੇਸ਼ ਵਿੱਚ ਕੇਂਦਰਿਤ ਹਨ 
WhatsApp Image 2020-09-10 at 11.03.42 AM.jpeg

 

 

Name of State / UT

 

 

 

Active cases

Confirmed cases

Cumulative Cured/ Discharged/Migrated Cases

Cumulative Deaths

 

 

As on 10.09.2020

As on 10.09.2020

As on 09.09.2020

Change since yesterday

As on 10.09.2020

As on 09.09.2020

Changes since yesterday

As on 10.09.2020

As on 09.09.2020

Change since yesterday

TOTAL CASES

919018

4465863

4370128

95735

3471783

3398844

72939

75062

73890

1172

1

Maharashtra

253100

967349

943772

23577

686462

672556

13906

27787

27407

380

2

Karnataka

99489

421730

412190

9540

315433

308573

6860

6808

6680

128

3

Andhra Pradesh

97271

527512

517094

10418

425607

415765

9842

4634

4560

74

4

Uttar Pradesh

64028

285041

278473

6568

216901

211170

5731

4112

4047

65

5

Tamil Nadu

49203

480524

474940

5584

423231

416715

6516

8090

8012

78

6

Telangana

32106

150176

147642

2534

117143

115072

2071

927

916

11

7

Odisha

29255

135130

131382

3748

105295

102185

3110

580

569

11

8

Assam

29166

133066

130823

2243

103504

101239

2265

396

378

18

9

Chhattisgarh

28041

52932

50114

2818

24414

22792

1622

477

407

70

10

Kerala

24616

95917

92515

3402

70917

68863

2054

384

372

12

11

Delhi

23773

201174

197135

4039

172763

170140

2623

4638

4618

20

12

West Bengal

23341

190063

186956

3107

162992

160025

2967

3730

3677

53

13

Madhya Pradesh

17702

79192

77323

1869

59850

58509

1341

1640

1609

31

14

Haryana

17328

83353

81059

2294

65143

63315

1828

882

854

28

15

Punjab

17065

69684

67547

2137

50558

49327

1231

2061

1990

71

16

Gujarat

16296

108133

106804

1329

88688

87352

1336

3149

3133

16

17

Jharkhand

15726

56897

55296

1601

40659

39362

1297

512

496

16

18

Bihar

15626

152192

150502

1690

135791

134391

1400

775

765

10

19

Rajasthan

15108

95736

94126

1610

79450

77872

1578

1178

1164

14

20

J&K (UT)

12839

47542

45925

1617

33871

33251

620

832

815

17

21

Uttarakhand

8577

27211

26094

1117

18262

17473

789

372

360

12

22

Tripura

7086

17252

16717

535

9993

9653

340

173

161

12

23

Goa

4833

22251

21630

621

17156

16875

281

262

256

6

24

Puducherry

4770

18084

17749

335

12967

12581

386

347

337

10

25

Himachal Pradesh

2487

8147

7831

316

5597

5445

152

63

60

3

26

Chandigarh

2484

6704

6372

332

4140

3960

180

80

78

2

27

Manipur

1774

7362

7202

160

5548

5480

68

40

39

1

28

Arunachal Pradesh

1630

5545

5402

143

3906

3723

183

9

9

0

29

Meghalaya

1355

3197

3076

121

1823

1716

107

19

17

2

30

Ladakh (UT)

778

3142

3102

40

2329

2211

118

35

35

0

31

Nagaland

578

4375

4245

130

3787

3739

48

10

10

0

32

Sikkim

553

1989

1958

31

1429

1413

16

7

7

0

33

Mizoram

442

1192

1123

69

750

745

5

0

0

0

34

A&N Islands

297

3426

3392

34

3078

3035

43

51

50

1

35

D&D & D&N

295

2643

2617

26

2346

2321

25

2

2

0

36

Lakshdweep

0

0

0

0

0

0

0

0

0

0

 

****

 

 

                                                                                           ****

ਐਮਵੀ / ਐਸਜੇ



(Release ID: 1652925) Visitor Counter : 159