ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਵਿੱਚ ਸਿਹਤਯਾਬੀ ਦਰ ਵਿੱਚ ਬੇਮਿਸਾਲ ਵਾਧਾ ਦਰਜ
ਪਿਛਲੇ 24 ਘੰਟਿਆਂ ਵਿੱਚ ਲਗਭਗ 75,000 ਮਰੀਜ਼ ਠੀਕ ਹੋਏ
ਕੁੱਲ 34 ਲੱਖ ਦੇ ਕਰੀਬ ਮਰੀਜ ਸਿਹਤਯਾਬ ਹੋਏ
Posted On:
09 SEP 2020 11:45AM by PIB Chandigarh
ਪਿਛਲੇ 24 ਘੰਟਿਆਂ ਵਿੱਚ, ਭਾਰਤ ਨੇ ਸਿਹਤਯਾਬ ਹੋਣ ਦੇ ਨਵੇਂ ਸਿਖ਼ਰ ਨੂੰ ਛੂਹ ਲਿਆ ਹੈ। ਇਕ ਦਿਨ ਵਿਚ ਹੀ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ ਰਿਕਾਰਡ 74,894 ਹੋ ਗਈ ਹੈ।
ਇਸ ਦੇ ਨਾਲ, ਸਿਹਤਯਾਬ ਹੋਏ ਕੁੱਲ ਕੇਸਾਂ ਦੀ ਗਿਣਤੀ 33,98,844 ਹੋ ਗਈ ਹੈ ਜਿਸ ਨਾਲ ਸਿਹਤਯਾਬ ਹੋਣ ਦੀ ਦਰ 77.77 ਫ਼ੀਸਦ ਤੱਕ ਪੁੱਜ ਗਈ ਹੈ। ਜੁਲਾਈ ਦੇ ਤੀਜੇ ਹਫਤੇ ਦੌਰਾਨ ਹਫਤਾਵਾਰ ਦੇ ਅਧਾਰ ਤੇ ਸਿਹਤਯਾਬ ਹੋਏ ਕੇਸਾਂ ਦੀ ਕੁੱਲ ਸੰਖਿਆ 1,53,118 ਤੋਂ ਸਤੰਬਰ 2020 ਦੇ ਪਹਿਲੇ ਹਫਤੇ ਵਿੱਚ ਵਧ ਕੇ 4,84,068 ਹੋ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ ਕੁੱਲ 89,706 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕੱਲੇ ਮਹਾਰਾਸ਼ਟਰ ਵਿੱਚ 20,000 ਤੋਂ ਵੱਧ ਅਤੇ ਆਂਧਰਾ ਪ੍ਰਦੇਸ਼ ਵਿੱਚ 10,000 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ। 60 ਫ਼ੀਸਦ ਨਵੇਂ ਕੇਸ ਸਿਰਫ 5 ਰਾਜਾਂ ਤੋਂ ਸਾਹਮਣੇ ਆਏ ਹਨ।
ਅੱਜ ਤੱਕ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 8,97,394 ਹੈ। ਮਹਾਰਾਸ਼ਟਰ ਇਸ ਸੂਚੀ 'ਚ 2,40,000 ਤੋਂ ਵੱਧ ਕੇਸਾਂ ਨਾਲ ਸਿਖ਼ਰ 'ਤੇ ਹੈ ਜਦਕਿ ਕਰਨਾਟਕ ਅਤੇ ਆਂਧਰ ਪ੍ਰਦੇਸ਼ 96,000 ਤੋਂ ਵੱਧ ਕੇਸਾਂ ਦੇ ਨਾਲ ਇਸ ਸੂਚੀ 'ਚ ਅਗਲੇ ਸਥਾਨ 'ਤੇ ਹਨ। ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਪੰਜ ਰਾਜਾਂ ਦਾ ਕੁੱਲ ਕਿਰਿਆਸ਼ੀਲ ਮਾਮਲਿਆਂ ਵਿੱਚ 61 ਫ਼ੀਸਦ ਯੋਗਦਾਨ ਹੈ।
ਪਿਛਲੇ 24 ਘੰਟਿਆਂ ਦੌਰਾਨ ਕੁੱਲ 1,115 ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਹਾਰਾਸ਼ਟਰ ਵਿੱਚ 380 ਮੌਤਾਂ ਹੋਈਆਂ ਹਨ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 146 ਮੌਤਾਂ ਹੋਈਆਂ ਹਨ, ਜਦਕਿ ਤਾਮਿਲਨਾਡੂ ਵਿੱਚ 87 ਮੌਤਾਂ ਹੋਈਆਂ ਹਨ।
#
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਨਾਮ
|
ਕਿਰਿਆਸ਼ੀਲ ਕੇਸ
|
ਪੁਸ਼ਟੀ ਹੋਏ ਕੇਸ
|
ਕੁੱਲ ਠੀਕ ਹਏ ਮਰੀਜ਼ / ਛੁੱਟੀ / ਪਰਵਾਸ ਕੀਤੇ ਕੇਸ
|
ਕੁੱਲ ਮੌਤਾਂ
|
09.09.2020 ਤੱਕ
|
09.09.2020 ਤੱਕ
|
08.09.2020 ਤੱਕ
|
ਕੱਲ ਤੋਂ ਆਈ ਤਬਦੀਲੀ
|
09.09.2020 ਤੱਕ
|
08.09.2020 ਤੱਕ
|
ਕੱਲ ਤੋਂ ਆਈ ਤਬਦੀਲੀ
|
09.09.2020 ਤੱਕ
|
08.09.2020 ਤੱਕ
|
ਕੱਲ ਤੋਂ ਆਈ ਤਬਦੀਲੀ
|
ਕੁੱਲ ਕੇਸ
|
897394
|
4370128
|
4280422
|
89706
|
3398844
|
3323950
|
74894
|
73890
|
72775
|
1115
|
1
|
ਮਹਾਰਾਸ਼ਟਰ
|
243809
|
943772
|
923641
|
20131
|
672556
|
659322
|
13234
|
27407
|
27027
|
380
|
2
|
ਕਰਨਾਟਕ
|
96937
|
412190
|
404324
|
7866
|
308573
|
300770
|
7803
|
6680
|
6534
|
146
|
3
|
ਆਂਧਰ ਪ੍ਰਦੇਸ਼
|
96769
|
517094
|
506493
|
10601
|
415765
|
404074
|
11691
|
4560
|
4487
|
73
|
4
|
ਉੱਤਰ ਪ੍ਰਦੇਸ਼
|
63256
|
278473
|
271851
|
6622
|
211170
|
205731
|
5439
|
4047
|
3976
|
71
|
5
|
ਤਾਮਿਲਨਾਡੂ
|
50213
|
474940
|
469256
|
5684
|
416715
|
410116
|
6599
|
8012
|
7925
|
87
|
6
|
ਤੇਲੰਗਾਨਾ
|
31654
|
147642
|
145163
|
2479
|
115072
|
112587
|
2485
|
916
|
906
|
10
|
7
|
ਅਸਾਮ
|
29206
|
130823
|
128244
|
2579
|
101239
|
99076
|
2163
|
378
|
370
|
8
|
8
|
ਓਡੀਸ਼ਾ
|
28628
|
131382
|
127892
|
3490
|
102185
|
99398
|
2787
|
569
|
556
|
13
|
9
|
ਛੱਤੀਸਗੜ
|
26915
|
50114
|
47280
|
2834
|
22792
|
22177
|
615
|
407
|
395
|
12
|
10
|
ਕੇਰਲ
|
23280
|
92515
|
89489
|
3026
|
68863
|
66997
|
1866
|
372
|
359
|
13
|
11
|
ਪੱਛਮੀ ਬੰਗਾਲ
|
23254
|
186956
|
183865
|
3091
|
160025
|
157029
|
2996
|
3677
|
3620
|
57
|
12
|
ਦਿੱਲੀ
|
22377
|
197135
|
193526
|
3609
|
170140
|
168384
|
1756
|
4618
|
4599
|
19
|
13
|
ਮੱਧ ਪ੍ਰਦੇਸ਼
|
17205
|
77323
|
75459
|
1864
|
58509
|
56909
|
1600
|
1609
|
1589
|
20
|
14
|
ਹਰਿਆਣਾ
|
16890
|
81059
|
78773
|
2286
|
63315
|
61611
|
1704
|
854
|
829
|
25
|
15
|
ਗੁਜਰਾਤ
|
16319
|
106804
|
105509
|
1295
|
87352
|
85907
|
1445
|
3133
|
3120
|
13
|
16
|
ਪੰਜਾਬ
|
16230
|
67547
|
65583
|
1964
|
49327
|
47020
|
2307
|
1990
|
1923
|
67
|
17
|
ਝਾਰਖੰਡ
|
15438
|
55296
|
52620
|
2676
|
39362
|
37550
|
1812
|
496
|
482
|
14
|
18
|
ਬਿਹਾਰ
|
15346
|
150502
|
149027
|
1475
|
134391
|
132145
|
2246
|
765
|
761
|
4
|
19
|
ਰਾਜਸਥਾਨ
|
15090
|
94126
|
92536
|
1590
|
77872
|
76427
|
1445
|
1164
|
1151
|
13
|
20
|
ਜੰਮੂ ਅਤੇ ਕਸ਼ਮੀਰ (ਯੂਟੀ)
|
11859
|
45925
|
44570
|
1355
|
33251
|
32760
|
491
|
815
|
801
|
14
|
21
|
ਉਤਰਾਖੰਡ
|
8261
|
26094
|
25436
|
658
|
17473
|
17123
|
350
|
360
|
348
|
12
|
22
|
ਤ੍ਰਿਪੁਰਾ
|
6903
|
16717
|
16135
|
582
|
9653
|
9342
|
311
|
161
|
152
|
9
|
23
|
ਪੁਡੂਚੇਰੀ
|
4831
|
17749
|
17316
|
433
|
12581
|
12135
|
446
|
337
|
325
|
12
|
24
|
ਗੋਆ
|
4499
|
21630
|
21173
|
457
|
16875
|
16427
|
448
|
256
|
245
|
11
|
25
|
ਚੰਡੀਗੜ੍ਹ
|
2334
|
6372
|
5995
|
377
|
3960
|
3734
|
226
|
78
|
74
|
4
|
26
|
ਹਿਮਾਚਲ ਪ੍ਰਦੇਸ਼
|
2326
|
7831
|
7660
|
171
|
5445
|
5370
|
75
|
60
|
56
|
4
|
27
|
ਮਨੀਪੁਰ
|
1683
|
7202
|
7106
|
96
|
5480
|
5358
|
122
|
39
|
38
|
1
|
28
|
ਅਰੁਣਾਚਲ ਪ੍ਰਦੇਸ਼
|
1670
|
5402
|
5180
|
222
|
3723
|
3596
|
127
|
9
|
8
|
1
|
29
|
ਮੇਘਾਲਿਆ
|
1343
|
3076
|
3034
|
42
|
1716
|
1560
|
156
|
17
|
17
|
0
|
30
|
ਲੱਦਾਖ (ਯੂਟੀ)
|
856
|
3102
|
3064
|
38
|
2211
|
2211
|
0
|
35
|
35
|
0
|
31
|
ਸਿੱਕਮ
|
538
|
1958
|
1939
|
19
|
1413
|
1396
|
17
|
7
|
5
|
2
|
32
|
ਨਾਗਾਲੈਂਡ
|
496
|
4245
|
4220
|
25
|
3739
|
3685
|
54
|
10
|
10
|
0
|
33
|
ਮਿਜ਼ੋਰਮ
|
378
|
1123
|
1114
|
9
|
745
|
735
|
10
|
0
|
0
|
0
|
34
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
307
|
3392
|
3359
|
33
|
3035
|
2997
|
38
|
50
|
50
|
0
|
35
|
ਡੀ ਐਂਡ ਡੀ ਅਤੇ ਡੀ ਐਂਡ ਐਨ
|
294
|
2617
|
2590
|
27
|
2321
|
2291
|
30
|
2
|
2
|
0
|
36
|
ਲਕਸ਼ਦੀਪ
|
0
|
0
|
0
|
0
|
0
|
0
|
0
|
0
|
0
|
0
|
|
|
|
|
|
|
|
|
|
|
|
|
|
|
****
ਐਮਵੀ / ਐਸਜੇ
(Release ID: 1652679)
Visitor Counter : 235
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam