ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 'ਓਣਮ' ਦੇ ਪਾਵਨ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 31 AUG 2020 9:35AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 'ਓਣਮ' ਦੇ ਪਾਵਨ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਓਣਮ 'ਤੇ ਸ਼ੁਭਕਾਮਨਾਵਾਂ। ਇਹ ਸਦਭਾਵ ਦਾ ਪੁਰਬ ਹੈ, ਇਸ ਲਈ ਇਸ ਦ੍ਰਿਸ਼ਟੀ ਤੋਂ ਇਹ ਇੱਕ ਅਨੂਠਾ ਤਿਉਹਾਰ ਹੈ। ਇਹ ਦੇਸ਼ ਦੇ ਅਤਿਅੰਤ ਮਿਹਨਤੀ ਕਿਸਾਨਾਂ ਦੇ ਪ੍ਰਤੀ ਕ੍ਰਿਤਿੱਗਤਾ ਵਿਅਕਤ ਕਰਨ ਦਾ ਵੀ ਸ਼ੁਭ ਅਵਸਰ ਹੈ। ਮੇਰੀ ਮੰਗਲ-ਕਾਮਨਾ ਹੈ ਕਿ ਸਾਰੇ ਲੋਕ ਪ੍ਰਸੰਨ ਤੇ ਪੂਰੀ ਤਰ੍ਹਾਂ ਸੁਅਸਥ (ਤੰਦਰੁਸਤ) ਰਹਿਣ।

 

https://twitter.com/narendramodi/status/1300266943987867651

 

https://twitter.com/narendramodi/status/1300266496489213953

 

***

 

ਵੀਆਰਆਰਕੇ/ਐੱਸਐੱਚ
 


(रिलीज़ आईडी: 1650006) आगंतुक पटल : 212
इस विज्ञप्ति को इन भाषाओं में पढ़ें: English , Urdu , Marathi , हिन्दी , Assamese , Manipuri , Bengali , Gujarati , Odia , Tamil , Telugu , Kannada , Malayalam