ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀ 24x7 ਟੋਲ-ਫ੍ਰੀ ਮਾਨਸਿਕ ਸਿਹਤ ਪੁਨਰ-ਸਥਾਪਨ ਹੈਲਪਲਾਈਨ ਦੇ ਲਾਂਚ ਦਾ ਪ੍ਰੋਗਰਾਮ ਮੁਲਤਵੀ

Posted On: 26 AUG 2020 1:49PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਅਫਸੋਸ ਪ੍ਰਗਟ ਕੀਤਾ  ਹੈ ਕਿ ਕਿਰਨਟੋਲ-ਫ੍ਰੀ ਮਾਨਸਿਕ ਸਿਹਤ ਪੁਨਰ-ਸਥਾਪਨ ਹੈਲਪਲਾਈਨ (1800-599-0019) ਨੰਬਰ ਨੂੰ ਮਿਤੀ 27-08-2020 ਨੂੰ ਵਰਚੁਅਲ ਮੋਡ ਦੇ ਰਾਹੀਂ ਲਾਂਚ ਕਰਨ ਦਾ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਲਾਂਚ ਕਰਨ ਦੀ ਨਵੀਂ ਮਿਤੀ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਮੰਤਰਾਲੇ ਨੇ ਪ੍ਰੋਗਰਾਮ ਦੇ ਮੁਲਤਵੀ ਹੋਣ ਕਾਰਨ ਹੋਈ ਕਿਸੇ ਵੀ ਅਸੁਵਿਧਾ ਲਈ ਵੀ ਅਫ਼ਸੋਸ ਜਤਾਇਆ ਹੈ।

 

*****

 

ਐੱਨਬੀ /ਐੱਸਕੇ / ਯੂਡੀ


(Release ID: 1648789) Visitor Counter : 171