ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਵੈਕਸੀਨ ਪ੍ਰਬੰਧਨ ‘ਤੇ ਨੈਸ਼ਨਲ ਐਕਸਪਰਟ ਗਰੁੱਪ ਨੇ ਘਰੇਲੂ ਵੈਕਸੀਨ ਨਿਰਮਾਤਾਵਾਂ ਨਾਲ ਬੈਠਕ ਕੀਤੀ

Posted On: 17 AUG 2020 7:53PM by PIB Chandigarh

ਵੈਕਸੀਨ ਪ੍ਰਬੰਧਨ ਬਾਰੇ ਨੈਸ਼ਨਲ ਐਕਸਪਰਟ ਗਰੁੱਪ ਨੇ ਅੱਜ ਪ੍ਰਮੁੱਖ ਘਰੇਲੂ ਵੈਕਸੀਨ ਨਿਰਮਾਤਾਵਾਂ - ਸੀਰਮ ਇੰਸਟੀਟਿਊਟ ਆਵ੍ ਇੰਡੀਆਭਾਰਤ ਬਾਇਓਟੈੱਕਹੈਦਰਾਬਾਦਜ਼ਾਇਡਸ ਕੈਡਿਲਾਅਹਿਮਦਾਬਾਦਜਿਨੋਵਾ ਬਾਇਓ-ਫਾਰਮਾਸਿਊਟੀਕਲਸਪੁਣੇਅਤੇ ਬਾਇਓਲੌਜੀਕਲ  ਈਹੈਦਰਾਬਾਦ ਨਾਲ ਬੈਠਕ ਕੀਤੀ।

 

 

ਬੈਠਕ ਪਾਰਸਪਰਿਕ ਰੂਪ ਨਾਲ ਲਾਭਦਾਇਕ ਅਤੇ ਉਪਯੋਗੀ ਰਹੀ।

 

 

ਇਸ ਬੈਠਕ ਨਾਲ ਨੈਸ਼ਨਲ ਐਕਸਪਰਟ ਗਰੁੱਪ ਨੂੰ ਸਵਦੇਸ਼ੀ ਨਿਰਮਾਤਾਵਾਂ ਦੁਆਰਾ ਵਿਕਸਿਤ ਕੀਤੀਆਂ ਜਾ ਰਹੀਆਂ ਕਈ ਵੈਕਸੀਨ ਉਮੀਦਵਾਰਾਂ ਦੀ ਵਰਤਮਾਨ ਸਥਿਤੀ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀਆਂ ਉਮੀਦਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ।

 

****

 

ਐੱਮਵੀ(Release ID: 1646565) Visitor Counter : 145