ਗ੍ਰਹਿ  ਮੰਤਰਾਲਾ
                
                
                
                
                
                
                    
                    
                        ਜਾਂਚ ਵਿੱਚ ਉਤਕ੍ਰਿਸ਼ਟਤਾ ਲਈ ਕੇਂਦਰੀ ਗ੍ਰਹਿ ਮੰਤਰੀ ਦਾ ਮੈਡਲ, 2020
                    
                    
                        
                    
                
                
                    Posted On:
                12 AUG 2020 12:31PM by PIB Chandigarh
                
                
                
                
                
                
                ਸਾਲ 2020 ਲਈ ‘ਜਾਂਚ ਵਿੱਚ ਉਤਕ੍ਰਿਸ਼ਟਤਾ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਮੈਡਲ’ ਨਾਲ 121 ਪੁਲਿਸ ਕਰਮੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੈਡਲ ਦੀ ਸ਼ੁਰੂਆਤ ਸਾਲ 2018 ਵਿੱਚ ਕੀਤੀ ਗਈ ਸੀ ਜਿਸ ਦਾ ਉਦੇਸ਼  ਅਪਰਾਧ ਦੀ ਜਾਂਚ ਦੇ ਉੱਚ ਪ੍ਰੋਫੇਸ਼ਨਲ ਮਿਆਰਾਂ ਨੂੰ ਹੁਲਾਰਾ ਦੇਣਾ ਅਤੇ ਜਾਂਚ ਅਧਿਕਾਰੀਆਂ ਦੁਆਰਾ ਜਾਂਚ ਵਿੱਚ ਇਸ ਤਰ੍ਹਾਂ ਦੀ ਉਤਕ੍ਰਿਸ਼ਟਤਾ ਦੀ ਪਹਿਚਾਣ ਕਰਨਾ ਹੈ।   
 
ਇਨ੍ਹਾਂ ਪੁਰਸਕਾਰਾਂ ਨੂੰ ਪ੍ਰਾਪਤ ਕਰਨ ਵਾਲੇ ਕਰਮੀਆਂ ਵਿੱਚੋਂ 15 ਸੀਬੀਆਈ  ਦੇ,  10-10 ਮੱਧ  ਪ੍ਰਦੇਸ਼ ਅਤੇ ਮਹਾਰਾਸ਼ਟਰ ਪੁਲਿਸ  ਦੇ,  8 ਉੱਤਰ ਪ੍ਰਦੇਸ਼ ਪੁਲਿਸ  ਦੇ ਅਤੇ 7-7 ਕਰਮੀ ਕੇਰਲ ਅਤੇ ਪੱਛਮ ਬੰਗਾਲ ਪੁਲਿਸ  ਦੇ ਹਨ,  ਅਤੇ ਬਾਕੀ ਕਰਮੀ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਹਨ।  ਇਨ੍ਹਾਂ ਵਿੱਚ ਇੱਕੀ ( 21 ) ਮਹਿਲਾ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।
 
For list of awardees click here
*****
 
ਐੱਨਡਬਲਿਊ/ਆਰਕੇ/ਪੀਕੇ/ਏਡੀ/ਐੱਸਐੱਸ/ਡੀਡੀਡੀ
 
                
                
                
                
                
                (Release ID: 1645367)
                Visitor Counter : 261