ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
Posted On:
08 AUG 2020 11:27AM by PIB Chandigarh
ਅੱਜ (8 ਅਗਸਤ, 2020) ਸਵੇਰੇ 10.30 ਵਜੇ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਵਿੱਚ ਆਯੋਜਿਤ ਸਮਾਰੋਹ ‘ਚ ਸ਼੍ਰੀ ਗਿਰੀਸ਼ ਚੰਦ੍ਰ ਮੁਰਮੂ ਨੂੰ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੇ ਰੂਪ ਵਿੱਚ ਸਹੁੰ ਚੁਕਾਈ ਗਈ। ਉਨ੍ਹਾਂ ਨੇ ਰਾਸ਼ਟਰਪਤੀ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ।
ਸ਼੍ਰੀ ਗਿਰੀਸ਼ ਚੰਦ੍ਰ ਮੁਰਮੂ ਦਾ ਕਾਰਜਕਾਲ 20 ਨਵੰਬਰ 2024 ਤੱਕ ਹੋਵੇਗਾ।
*****
ਵੀਆਰਆਰਕੇ/ਕੇਪੀ
(Release ID: 1644385)
ਵਿਜ਼ੀਟਰ ਕਾਊਂਟਰ : 243
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Odia
,
Tamil
,
Telugu
,
Malayalam