ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪਹਿਲੀ ਵਾਰ ਔਨਲਾਈਨ ਦੇਸ਼ ਭਗਤੀ ਦੀਆਂ ਫਿਲਮਾਂ ਦਾ ਉਤਸਵ 7 ਅਗਸਤ ਨੂੰ ਸ਼ੁਰੂ।

Posted On: 06 AUG 2020 6:06PM by PIB Chandigarh

ਰਾਸ਼ਟਰੀ ਫਿਲਮ ਵਿਕਾਸ ਨਿਗਮ ਆਪਣੀ ਕਿਸਮ ਦਾ ਪਹਿਲਾ, ਔਨਲਾਈਨ ਦੇਸ਼ ਭਗਤੀ ਫਿਲਮ ਉਤਸਵ ਆਯੋਜਿਤ ਕਰ ਰਹੀ ਹੈ ਇਹ ਉਤਸਵ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ  ਸੁਤੰਤਰਤਾ ਦਿਵਸ ਸਮਾਗਮ 2020 ਦਾ ਇੱਕ ਹਿੱਸਾ ਹੈ ਜੋ 7 ਅਗਸਤ, 2020 ਨੂੰ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਚੱਲੇਗਾ ਇਹ ਉਤਸਵ ਭਾਰਤੀ ਇਤਿਹਾਸ ਨੂੰ ਪ੍ਰਦਰਸ਼ਿਤ ਕਰੇਗਾ, ਜੋ ਸਾਡੇ ਸੁਤੰਤਰਤਾ ਸੰਗਰਾਮੀਆਂ ਦੀ ਬਹਾਦਰੀ ਨੂੰ ਦਰਸਾਉਂਦਾ ਹੈ ਅਤੇ ਇਸਦਾ ਉਦੇਸ਼ ਵਿਸ਼ਵ ਭਰ ਦੇ ਭਾਰਤੀਆਂ ਵਿੱਚ ਇੱਕ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ

ਇਹ ਉਤਸਵ ਰੋਜ਼ਾਨਾ www.cinemasofindia.com ਵੈਬਸਾਈਟ ਤੇ ਰੋਜ਼ਾਨਾ ਸੁਤੰਤਰਤਾ ਦਿਵਸ ਦੇ ਵਿਸ਼ੇ ਨਾਲ ਸਬੰਧਤ ਦੇਸ਼ ਭਗਤੀ ਦੀਆਂ ਫਿਲਮਾਂ ਮੁਫਤ ਵਿੱਚ ਪ੍ਰਦਰਸ਼ਿਤ ਕਰੇਗਾ

http://static.pib.gov.in/WriteReadData/userfiles/image/image00192NN.jpg

ਇਸ ਉਤਸਵ ਵਿਚ ਹਿੰਦੀ, ਮਰਾਠੀ, ਤੇਲਗੂ, ਤਾਮਿਲ, ਬੰਗਾਲੀ, ਗੁਜਰਾਤੀ ਅਤੇ ਮਲਿਆਲਮ ਸਮੇਤ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀਆਂ ਆਲੋਚਨਾਤਮਕ ਤੌਰ 'ਤੇ ਪ੍ਰਸੰਸਾਯੋਗ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਇਹ ਚੋਣ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐਨਐਫਡੀਸੀ), ਨੈਸ਼ਨਲ ਫਿਲਮ ਆਰਕਾਈਵ ਆਫ ਇੰਡੀਆ (ਐਨਐਫਏਆਈ), ਬਾਲ ਫਿਲਮ ਸੋਸਾਇਟੀ ਇੰਡੀਆ (ਸੀਐਫਐਸਆਈ) ਅਤੇ ਫਿਲਮ ਡਵੀਜ਼ਨ ਤੋਂ ਮਿਲੀਆਂ ਫਿਲਮਾਂ ਦਾ ਸੰਗ੍ਰਹਿ ਪ੍ਰਦਰਸ਼ਨ ਕਰੇਗੀ

ਇਸ ਤੋਂ ਇਲਾਵਾ, ਪਹਿਲੀ ਵਾਰ, ਸਰ ਰਿਚਰਡ ਐਟਨਬਰੋ ਦੀ ਫਿਲਮ ਗਾਂਧੀ (1982) ਨੂੰ ਸ਼ਾਮਿਲ ਕੀਤਾ ਜਾਏਗਾ ਜਿਸ ਦਾ ਦ੍ਰਿਸ਼ਟੀਹੀਣ ਅਤੇ ਕੰਨਾਂ ਤੋਂ ਬੋਲੇ ਲੋਕ ਵੀ  ਅਨੰਦ ਲੈ ਸਕਣਗੇ

ਇਸਦੇ ਲਿੰਕ ਨੂੰ ਐਮਆਈਬੀ (mib.gov.in) ਦੀ ਵੈਬਸਾਈਟ ਅਤੇ ਪੱਤਰ ਸੂਚਨਾ ਦਫ਼ਤਰ ਅਤੇ ਮਾਈਗੋਵ ਦੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਜਾਵੇਗਾ ਇਸ ਤੋਂ ਇਲਾਵਾ, ਇਹ ਲਿੰਕ ਵਿਦੇਸ਼ ਮੰਤਰਾਲੇ ਵਲੋਂ ਵਿਦੇਸ਼ਾਂ ਵਿਚਲੇ ਭਾਰਤੀ ਮਿਸ਼ਨਾਂ ਨਾਲ ਅੱਗੇ ਸਾਂਝਾ ਕੀਤਾ ਜਾਵੇਗਾ ਜਿਹੜੀਆਂ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਉਹ ਹਨ:

ਸੁਤੰਤਰਤਾ ਦਿਵਸ ਫਿਲਮ ਫੈਸਟੀਵਲ 2020 - ਫਿਲਮ ਸੂਚੀ

ਲੜੀ ਨੰਬਰ

ਫਿਲਮ ਦਾ ਨਾਮ

ਭਾਸ਼ਾ

ਸਾਲ

ਡਾਇਰੈਕਟਰ

1

ਗਾਂਧੀ  (Accessible)

ਹਿੰਦੀ

1982

ਸਰ ਰਿਚਰਡ ਐਟਨਬਰੋ

2

ਗਾਂਧੀ 

ਹਿੰਦੀ

1982

ਸਰ ਰਿਚਰਡ ਐਟਨਬਰੋ

3

ਚਿੱਟਾਗੋਂਗ

ਹਿੰਦੀ

2012

ਬੇਦਬ੍ਰਤ ਪੈਨ

4

ਲੇਜੈਂਡ ਆਫ ਭਗਤ ਸਿੰਘ

ਹਿੰਦੀ

2002

ਰਾਜਕੁਮਾਰਸੰਤੋਸ਼ੀ

5

ਟੈਂਗੋ ਚਾਰਲੀ

ਹਿੰਦੀ

2005

ਮਨੀ ਸ਼ੰਕਰ

6

ਖਾਕੀ

ਹਿੰਦੀ

2004

ਰਾਜਕੁਮਾਰਸੰਤੋਸ਼ੀ

7

ਗਾਂਧੀ ਸੇ ਮਹਾਤਮਾ ਤੱਕ

ਹਿੰਦੀ

1996

ਸ਼ਿਆਮ ਬੇਨੇਗਲ

8

ਕਿਆਮਤ-ਸਿਟੀ ਅੰਡਰ ਥਰੈਟ

ਹਿੰਦੀ

2003

ਹੈਰੀ ਬਾਵੇਜਾ

9

ਬਟਾਲੀਅਨ  609

ਹਿੰਦੀ

2019

ਬ੍ਰਿਜੇਸ਼ ਬਟੁਕਨਾਥ ਤ੍ਰਿਪਾਠੀ

10

ਪਹਿਲਾ ਆਦਮੀ

ਹਿੰਦੀ

1950

ਬਿਮਲ ਰਾਏ

11

ਲਾਈਫ ਆਫ ਨੇਤਾਜੀ ਸੁਭਾਸ਼ ਚੰਦਰ ਬੋਸ

ਹਿੰਦੀ

2004

ਲਾਈਵ ਫੁਟੇਜ / ਐਨਐਫਏਆਈ

12

ਬਾਪੂ ਨੇ ਕਹਾ ਥਾ

ਹਿੰਦੀ

1962

ਵਿਜੇ  ਭੱਟ

13

ਅਭੀ ਕਲ ਹੀ ਕਿ ਬਾਤ ਹੈ (ਨੌਟ ਸੋ ਲੌਂਗ ਅਗੋ)

ਹਿੰਦੀ

1970

ਕਲੇਮੈਂਟ ਬਪਤਿਸਟਾ

14

ਹੇਦਾ ਹੋਦਾ ( ਬਲਾਇੰਡ ਕੈਮਲ)

ਹਿੰਦੀ

2003

ਵਿਨੋਦ ਗਨਾਤਰਾ

15

ਛੋਟਾ ਸਿਪਾਹੀ ( ਲਿੱਟਲ ਸੋਲਜਰ )

ਹਿੰਦੀ / ਅੰਗਰੇਜ਼ੀ

2004

ਜੈ ਸ਼੍ਰੀ ਕਨਾਲ ਅਤੇ ਐਸ ਕਨਾਲ

16

ਮੇਕਿੰਗ ਆਫ ਮਹਾਤਮਾ

ਅੰਗਰੇਜ਼ੀ

1996

ਸ਼ਿਆਮ ਬੇਨੇਗਲ

17

ਵੀਰਾਪੰਡਿਆਕੱਟਬੋਮਨ

ਤਾਮਿਲ

1959

ਬੀ. ਰਾਮਕ੍ਰਿਸ਼ਨਯਾ ਪਾਂਥੂਲੁ

18

ਰੋਜਾ

ਤਾਮਿਲ

1992

ਮਨੀ ਰਤਨਮ

19

ਆਂਧਰਾ ਕੇਸਰੀ

ਤਾਮਿਲ

1983

ਵਿਜੇਚੰਦਰ

20

1971- ਬੇਔਂਡ ਬੋਰਡਰ

ਮਲਿਆਲਮ

2017

ਮੇਜਰ ਰਵੀ

21

ਵੰਦੇ ਮਾਤਰਮ

ਮਲਿਆਲਮ

2010

ਟੀ ਅਰਵਿੰਦ

22

ਉਤਾਰਾਯਣਮ

ਮਲਿਆਲਮ

1974

ਜੀ ਅਰਾਵਿੰਦਨ

23

ਉਦੈਰਪਾਥੀ (ਪ੍ਰਕਾਸ਼ ਵੱਲ)

ਬੰਗਾਲੀ

1944

ਬਿਮਲ ਰਾਏ

24

42/ਫੋਰਟੀ ਟੂ /ਬਿਆਲਿਸ

ਬੰਗਾਲੀ

1949

ਹੇਮਨ ਗੁਪਤਾ

25

ਸੁਭਾਸ਼ ਚੰਦਰ

ਬੰਗਾਲੀ

1966

ਪਿਯੂਸ਼ ਬੋਸ

26

ਹਗਲੁਵੇਸ਼ਾ

ਕੰਨੜ

2000

ਬੈਰਾਗੁਰੁ ਰਾਮਚੰਦਰੱਪਾ

27

ਹਾਰੂਨ ਅਰੁਣ

ਗੁਜਰਾਤੀ

2009

ਵਿਨੋਦ  ਗਨਾਤਰਾ

28

ਸੇਨਾਨੀ ਸਨੇ ਗੁਰੂ ਜੀ

ਮਰਾਠੀ

1995

ਰਮੇਸ਼ ਦਿਓ

29

ਸਪਰੇਡ ਲਾਈਟ ਆਫ ਫਰੀਡਮ (ਹਰ ਦਿਲ ਮੇਂ ਜਗਾਏਂ ਰਾਸ਼ਟਰ ਜੋਤ)

ਸੰਗੀਤਕ

1996

ਫਿਲਮਜ਼ ਡਵੀਜ਼ਨ

30

ਫਲੈਗ (ਮਾਈ ਇੰਡੀਆ ,ਅਵਰ ਇੰਡੀਆ)

ਸੰਗੀਤਕ

1999

ਫਿਲਮਜ਼ ਡਵੀਜ਼ਨ

31

ਵਤਨ ਤੇਰੇ ਲੀਏ

ਹਿੰਦੀ

1999

ਫਿਲਮਜ਼ ਡਵੀਜ਼ਨ

32

ਸ਼ਹਾਦਤ

ਹਿੰਦੀ

2001

ਫਿਲਮਜ਼ ਡਵੀਜ਼ਨ

33

ਐਨ ਐੱਮ ਜ਼ੀਰੋ 552:ਵੰਦੇਮਾਤਰਮ

ਹਿੰਦੀ

2007

ਫਿਲਮਜ਼ ਡਵੀਜ਼ਨ

34

ਸਤਿ ਸਤਿ ਪ੍ਰਣਾਮ

ਹਿੰਦੀ

2008

ਫਿਲਮਜ਼ ਡਵੀਜ਼ਨ

35

ਸਤਯਾਮੇਵ ਜਯਤੇ

ਹਿੰਦੀ

1972

ਫਿਲਮਜ਼ ਡਵੀਜ਼ਨ

36

13 04 1919 (ਐੱਲ ਵੀ)

ਹਿੰਦੀ

2019

ਫਿਲਮਜ਼ ਡਵੀਜ਼ਨ

37

ਇੰਡੀਆ ਇੰਡਿਪੈਂਡੈਂਟ

ਅੰਗਰੇਜ਼ੀ

1949

ਫਿਲਮਜ਼ ਡਵੀਜ਼ਨ

38

ਇੰਡੀਆ ਵਿਨਸ ਫ੍ਰੀਡਮ

ਅੰਗਰੇਜ਼ੀ

1985

ਫਿਲਮਜ਼ ਡਵੀਜ਼ਨ

39

ਵੁਈ ਦਿ ਪੀਪਲ ਆਫ ਇੰਡੀਆ

ਅੰਗਰੇਜ਼ੀ

1986

ਫਿਲਮਜ਼ ਡਵੀਜ਼ਨ

40

1857 - ਸਲਊਟ

ਅੰਗਰੇਜ਼ੀ

2008

ਫਿਲਮਜ਼ ਡਵੀਜ਼ਨ

41

ਫਲੈਗ ਫਲਾਇਸ ਹਾਈ

ਅੰਗਰੇਜ਼ੀ

2011

ਫਿਲਮਜ਼ ਡਵੀਜ਼ਨ

42

ਸਰਦਾਰ ਪਟੇਲ: ਨੇਸ਼ਨ ਸਟੈਂਡਸ ਯੂਨਾਈਟਿਡ

ਅੰਗਰੇਜ਼ੀ

2016

ਫਿਲਮਜ਼ ਡਵੀਜ਼ਨ

43

ਸੌਂਗ ਐਟਰਨਲ

ਅੰਗਰੇਜ਼ੀ

1976

ਫਿਲਮਜ਼ ਡਵੀਜ਼ਨ

 

                             Video link- https://static.pib.gov.in/WriteReadData/userfiles/202086video237.mp4

                                                                                                                           ******

Saurabh Singh



(Release ID: 1644057) Visitor Counter : 146