ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਕਾਕਰਾਪਾਰ ਪਰਮਾਣੂ ਊਰਜਾ ਪਲਾਂਟ -3 ਦੇ 'ਕ੍ਰਿਟੀਕੈਲਿਟੀ' ਪ੍ਰਾਪਤ ਕਰਨ (ਆਤਮਨਿਰਭਰ ਹੋਣ) ‘ਤੇ ਦੇਸ਼ ਦੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ

“ਪੂਰੀ ਤਰ੍ਹਾਂ ਸਵਦੇਸ਼ੀ 700 ਐੱਮਡਬਲਿਊਈ ਦੇ ਇਸ ਪਰਮਾਣੂ ਊਰਜਾ ਪਲਾਂਟ ਦੀ ਇਹ ਉਪਲਬਧੀ ਭਾਰਤ ਦੇ ਪਰਮਾਣੂ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ” - ਸ਼੍ਰੀ ਅਮਿਤ ਸ਼ਾਹ


“ਪੂਰਾ ਰਾਸ਼ਟਰ ਇਸ ਬੇਮਿਸਾਲ ਉਪਲਬਧੀ ‘ਤੇ ਆਪਣੇ ਵਿਗਿਆਨੀਆਂ ਨੂੰ ਸਲਾਮ ਕਰਦਾ ਹੈ - ਕੇਂਦਰੀ ਗ੍ਰਹਿ ਮੰਤਰੀ


ਸ਼੍ਰੀ ਅਮਿਤ ਸ਼ਾਹ ਨੇ ਕਿਹਾ “ ਨਿਊ ਇੰਡੀਆ ਨਿਰੰਤਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ”

Posted On: 22 JUL 2020 2:04PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਕਾਕਰਾਪਾਰ ਪਰਮਾਣੂ ਊਰਜਾ ਪਲਾਂਟ -3 ਦੇ 'ਕ੍ਰਿਟੀਕੈਲਿਟੀ' ਪ੍ਰਾਪਤ ਕਰਨ (ਆਤਮਨਿਰਭਰ ਹੋਣ) ਤੇ ਦੇਸ਼ ਦੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਹਨ। ਆਪਣੇ ਟਵੀਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਸਵਦੇਸ਼ੀ 700 ਐੱਮਡਬਲਿਊਈ ਦੇ ਇਸ ਪਰਮਾਣੂ ਊਰਜਾ ਪਲਾਂਟ ਦੀ ਇਹ ਉਪਲਬਧੀ ਭਾਰਤ ਦੇ ਪਰਮਾਣੂ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੂਰਾ ਰਾਸ਼ਟਰ ਇਸ ਬੇਮਿਸਾਲ ਉਪਲਬਧੀ ਤੇ ਆਪਣੇ ਵਿਗਿਆਨੀਆਂ ਨੂੰ ਸਲਾਮ ਕਰਦਾ ਹੈ। ਨਿਊ ਇੰਡੀਆ ਨਿਰੰਤਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

https://twitter.com/AmitShah/status/1285830199913803777

 

*****

 

 

ਐੱਨਡਬਲਿ/ਆਰਕੇ/ਪੀਕੇ/ਡੀਡੀਡੀ/ਏਡੀ
 



(Release ID: 1640523) Visitor Counter : 134