ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਗੁਰੂ ਪੂਰਣਿਮਾ 'ਤੇ ਵਧਾਈਆਂ ਦਿੱਤੀਆਂ
Posted On:
05 JUL 2020 10:45AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਗੁਰੂ ਪੂਰਣਿਮਾ ਦੇ ਅਵਸਰ 'ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, " ਦੇਸ਼ਵਾਸੀਆਂ ਨੂੰ ਗੁਰੂ ਪੂਰਣਿਮਾ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਜੀਵਨ ਨੂੰ ਸਾਰਥਕ ਬਣਾਉਣ ਵਾਲੇ ਗੁਰੂਆਂ ਪ੍ਰਤੀ ਸਨਮਾਨ ਪ੍ਰਕਟ ਕਰਨ ਦਾ ਅੱਜ ਵਿਸ਼ੇਸ਼ ਦਿਨ ਹੈ। ਇਸ ਅਵਸਰ 'ਤੇ ਸਾਰੇ ਗੁਰੂਜਨਾਂ ਨੂੰ ਮੇਰਾ ਸਾਦਰ ਨਮਨ।"
https://twitter.com/narendramodi/status/1279629424200048640
***
ਵੀਆਰਆਰਕੇ/ਐੱਸਐੱਚ
(Release ID: 1636621)
ਵਿਜ਼ੀਟਰ ਕਾਊਂਟਰ : 212
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam