ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਡੀਡੀ ਨਿਊਜ਼ ਦੀ ‘ਸਪਤਾਹਿਕ ਸੰਸਕ੍ਰਿਤ ਮੈਗਜ਼ੀਨ’ ਵਾਰਤਾਵਲੀ ਨੂੰ ਵਧਾਈ ਦਿੱਤੀ

Posted On: 04 JUL 2020 3:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡੀਡੀ ਨਿਊਜ਼ ਉੱਤੇ ਆਪਣੇ ਪੰਜ ਸਾਲ ਦਾ ਨਿਰੰਤਰ ਪ੍ਰਸਾਰਣ ਪੂਰਾ ਕਰਨ ਤੇ  ਸੰਸਕ੍ਰਿਤ ਨਿਊਜ਼ ਮੈਗਜ਼ੀਨ ਵਾਰਤਾਵਲੀਨੂੰ ਵਧਾਈਆਂ ਦਿੱਤੀਆਂ ਹਨ।

 

ਆਪਣੇ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ,  “देववाणीं संस्कृतभाषां वैश्विके पटले प्रचारप्रसारशिखरासनम् आसादयितुं कृतयत्नस्य डी.डी.न्यूज़-वाहिन्यां प्रसार्यमाणस्य 'वार्तावली'-कार्यक्रमस्य अतुल्यमस्ति योगदानम्। वार्तावल्याः पञ्चवर्षपूर्त्यवसरे संस्कृतकार्यक्रमसम्बद्धान् समस्तान् सदस्यान् दर्शकाँश्च अहं हृदयेन अभिनन्दामि

 

https://twitter.com/narendramodi/status/1279344668572971008

 

**********

 

ਵੀਆਰਆਰਕੇ/ਵੀਕੇ
 



(Release ID: 1636557) Visitor Counter : 100