ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਡਾਕਟਰ ਦਿਵਸ ਦੇ ਅਵਸਰ ‘ਤੇ ਡਾਕਟਰਾਂ ਨੂੰ ਸਲਾਮ ਕੀਤਾ
Posted On:
01 JUL 2020 10:27AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾਕਟਰ ਦਿਵਸ ਦੇ ਅਵਸਰ ‘ਤੇ ਡਾਕਟਰਾਂ ਨੂੰ ਸਲਾਮ ਕੀਤਾ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਬੇਮਿਸਾਲ ਸੇਵਾਵਾਂ ਕਰ ਰਹੇ ਸਭ ਤੋਂ ਅੱਗੇ ਮੋਰਚੇ ‘ਤੇ ਡਟੇ ਸਾਡੇ ਡਾਕਟਰਾਂ ਨੂੰ ਭਾਰਤ ਸਲਾਮ ਕਰਦਾ ਹੈ, ਡਾਕਟਰ ਦਿਵਸ ‘ਤੇ ਸ਼ੁਭਕਾਮਨਾਵਾਂ।"
https://twitter.com/narendramodi/status/1278166823465152512
***
ਵੀਆਰਆਰਕੇ/ਐੱਸਐੱਚ
(Release ID: 1635610)
ਵਿਜ਼ੀਟਰ ਕਾਊਂਟਰ : 227
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam