ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਥ ਯਾਤਰਾ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 23 JUN 2020 10:26AM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਥ ਯਾਤਰਾ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। 

ਪ੍ਰਧਾਨ ਮੰਤਰੀ ਨੇ ਕਿਹਾ, " ਭਗਵਾਨ ਜਗਨਨਾਥ ਕੀ ਰਥ ਯਾਤਰਾ ਕੇ ਪਾਵਨ-ਪੁਨੀਤ ਅਵਸਰ ਪਰ ਸਭੀ ਕੋ ਮੇਰੀ ਹਾਰਦਿਕ ਸ਼ੁਭਕਾਮਨਾਏਂ।  ਮੇਰੀ ਕਾਮਨਾ ਹੈ ਕਿ ਸ਼ਰਧਾ ਔਰ ਭਕਤੀ ਸੇ ਭਰੀ ਯਹ ਯਾਤਰਾ ਦੇਸ਼ਵਾਸੀਯੋਂ ਕੇ ਜੀਵਨ ਮੇਂ ਸੁਖ,  ਸਮ੍ਰਿੱਧੀ,  ਸੌਭਾਗਯ ਔਰ ਆਰੋਗਯ ਲੇਕਰ ਆਏ।  ਜਯ ਜਗਨਨਾਥ!"

https://twitter.com/narendramodi/status/1275265546053775360

***
ਵੀਆਰਆਰਕੇ/ਐੱਸਐੱਚ



(Release ID: 1633627) Visitor Counter : 119