ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਲੌਕਡਾਊਨ ਦੌਰਾਨ ਭਾਰਤੀ ਖ਼ੁਰਾਕ ਨਿਗਮ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਭਗ 160 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ
ਐੱਨਐੱਫ਼ਐੱਸਏ ਅਤੇ ਪੀਐੱਮਜੀਕੇਏਵਾਈ ਦੇ ਤਹਿਤ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੇ ਸਟਾਕ ਉਪਲਬਧ ਹਨ
Posted On:
13 MAY 2020 3:57PM by PIB Chandigarh
ਲੌਕਡਾਊਨ ਦੌਰਾਨ ਭਾਰਤੀ ਖ਼ੁਰਾਕ ਨਿਗਮ (ਐੱਫ਼ਸੀਆਈ) ਦੇਸ਼ ਭਰ ਵਿੱਚ ਕਣਕ ਅਤੇ ਚਾਵਲ ਦੀ ਲਗਾਤਾਰ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ।ਸਰਕਾਰ / ਐੱਫ਼ਸੀਆਈ ਨੇ ਨਾ ਸਿਰਫ਼ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ (ਐੱਨਐੱਫ਼ਐੱਸਏ) ਤਹਿਤ5 ਕਿਲੋਗ੍ਰਾਮ/ ਮਹੀਨਾ/ ਲਾਭਾਰਥੀ ਲਈ ਅਨਾਜ ਦੀ ਜ਼ਰੂਰਤ ਨੂੰ ਪੂਰਾ ਕੀਤਾ ਹੈ, ਬਲਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ81.35 ਕਰੋੜ ਲੋਕਾਂ ਨੂੰ 5 ਕਿਲੋਗ੍ਰਾਮ/ ਵਿਅਕਤੀ ਨੂੰ ਅਨਾਜ ਦੀ ਐਡੀਸ਼ਨਲ ਐਲੋਕੇਸ਼ਨ ਵੀ ਕੀਤੀ ਗਈ ਹੈ।
ਐੱਫ਼ਸੀਆਈ ਕੋਲ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਲੋੜੀਂਦੇ ਸਟਾਕ ਹਨ। 1 ਮਈ, 2020 ਨੂੰ 642.7 ਲੱਖ ਮੀਟ੍ਰਿਕ ਟਨ ਸਟਾਕ ਸੀ, ਜਿਸ ਵਿੱਚ 285.03 ਲੱਖ ਮੀਟ੍ਰਿਕ ਟਨ ਚਾਵਲ ਅਤੇ 357.7 ਲੱਖ ਮੀਟ੍ਰਿਕ ਟਨ ਕਣਕ ਸਨ। 12 ਮਈ, 2020 ਤੱਕ ਵੱਖ-ਵੱਖ ਯੋਜਨਾਵਾਂ ਤਹਿਤ 159.36 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਜਾ ਚੁੱਕਿਆ ਹੈ।ਰਾਜ ਸਰਕਾਰਾਂ ਨੇ ਐੱਨਐੱਫ਼ਐੱਸਏ ਤਹਿਤ60.87 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ, ਜੋ ਕਿ ਲਗਭਗ ਡੇਢ ਮਹੀਨੇ ਦੀ ਜ਼ਰੂਰਤ ਦੇ ਬਰਾਬਰ ਹੈ।ਇਸ ਤੋਂ ਇਲਾਵਾ, ਪੀਐੱਮਜੀਕੇਏਵਾਈ ਦੇ ਤਹਿਤ ਕੁੱਲ 120 ਲੱਖ ਮੀਟ੍ਰਿਕ ਟਨ ਦੀ ਅਲਾਟਮੈਂਟ ਵਿੱਚੋਂ 79.74 ਲੱਖ ਮੀਟ੍ਰਿਕ ਟਨ ਅਨਾਜ ਨੂੰ ਚੁੱਕ ਲਿਆ ਗਿਆ ਹੈ, ਜੋ ਕਿ ਦੋ ਮਹੀਨੇ ਲਈ ਕਾਫ਼ੀ ਹੈ।
ਲੌਕਡਾਊਨ ਦੇ ਸਮੇਂ (25.03.2020 ਤੋਂ 12.05.2020) ਦੌਰਾਨ ਐੱਨਐੱਫ਼ਐੱਸਏ ਅਤੇ ਪੀਐੱਮਜੀਕੇਏਵਾਈ ਦੇ ਤਹਿਤ ਵੱਖ-ਵੱਖ ਰਾਜਾਂ ਦੁਆਰਾ ਚੁੱਕੇ ਗਏ ਅਨਾਜ ਦੀ ਹਾਲਤ ਹੇਠਾਂ ਦਿੱਤੇ ਅਨੁਸਾਰ ਹੈ: -
|
12.05.2020 ਨੂੰ ਹਾਲਤ ਸੰਖਿਆ ਲੱਖ ਮੀਟ੍ਰਿਕ ਟਨਵਿੱਚ ਹੈ
|
ਰਾਜ
|
ਕਣਕ
|
ਚੌਲ
|
ਕੁੱਲ ਜੋੜ
|
ਐੱਨਐੱਫ਼ਐੱਸਏ
|
ਪੀਐੱਮਜੀਕੇਏਵਾਈ
|
ਕੁੱਲ
|
ਐੱਨਐੱਫ਼ਐੱਸਏ
|
ਪੀਐੱਮਜੀਕੇਏਵਾਈ
|
ਕੁੱਲ
|
ਬਿਹਾਰ
|
2.74
|
0.00
|
2.74
|
0.92
|
7.03
|
7.95
|
10.69
|
ਝਾਰਖੰਡ
|
0.32
|
0.00
|
0.32
|
2.55
|
2.86
|
5.41
|
5.73
|
ਓਡੀਸ਼ਾ
|
0.72
|
0.00
|
0.72
|
4.92
|
4.65
|
9.57
|
10.30
|
ਪੱਛਮ ਬੰਗਾਲ
|
3.41
|
0.00
|
3.41
|
1.34
|
5.70
|
7.04
|
10.46
|
ਅਸਾਮ
|
0.07
|
0.00
|
0.07
|
1.78
|
2.34
|
4.13
|
4.20
|
ਰਾਜਸਥਾਨ
|
3.77
|
5.63
|
9.41
|
0.00
|
0.00
|
0.00
|
9.41
|
ਉੱਤਰ ਪ੍ਰਦੇਸ਼
|
6.29
|
0.00
|
6.29
|
5.17
|
14.14
|
19.31
|
25.60
|
ਕਰਨਾਟਕ
|
0.00
|
0.00
|
0.00
|
2.70
|
5.33
|
8.03
|
8.03
|
ਗੁਜਰਾਤ
|
1.87
|
2.05
|
3.92
|
0.72
|
0.99
|
1.71
|
5.63
|
ਮਹਾਰਾਸ਼ਟਰ
|
3.15
|
0.00
|
3.15
|
1.35
|
4.62
|
5.97
|
9.12
|
ਮੱਧ ਪ੍ਰਦੇਸ਼
|
2.20
|
0.00
|
2.20
|
1.17
|
4.46
|
5.63
|
7.83
|
ਛੱਤੀਸਗੜ੍ਹ
|
0.00
|
0.00
|
0.00
|
3.15
|
2.00
|
5.15
|
5.15
|
ਸਿੱਕਿਮ
|
0.01
|
0.00
|
0.01
|
0.06
|
0.05
|
0.11
|
0.11
|
ਅਰੁਣਾਚਲ ਪ੍ਰਦੇਸ਼
|
0.00
|
0.00
|
0.00
|
0.13
|
0.12
|
0.24
|
0.24
|
ਤ੍ਰਿਪੁਰਾ
|
0.03
|
0.00
|
0.03
|
0.30
|
0.27
|
0.56
|
0.60
|
ਮਣੀਪੁਰ
|
0.00
|
0.00
|
0.00
|
0.17
|
0.15
|
0.33
|
0.33
|
ਨਾਗਾਲੈਂਡ
|
0.00
|
0.00
|
0.00
|
0.20
|
0.13
|
0.33
|
0.33
|
ਮਿਜ਼ੋਰਮ
|
0.00
|
0.00
|
0.00
|
0.09
|
0.10
|
0.19
|
0.19
|
ਮੇਘਾਲਿਆ
|
0.03
|
0.00
|
0.03
|
0.21
|
0.32
|
0.52
|
0.55
|
ਦਿੱਲੀ
|
0.60
|
0.28
|
0.89
|
0.18
|
0.07
|
0.25
|
1.13
|
ਹਰਿਆਣਾ
|
0.89
|
1.06
|
1.95
|
0.00
|
0.00
|
0.00
|
1.95
|
ਹਿਮਾਚਲ ਪ੍ਰਦੇਸ਼
|
0.39
|
0.00
|
0.39
|
0.20
|
0.41
|
0.61
|
1.00
|
ਜੰਮੂ ਅਤੇ ਕਸ਼ਮੀਰ
|
0.36
|
0.00
|
0.36
|
0.82
|
1.01
|
1.83
|
2.19
|
ਲੱਦਾਖ
|
0.01
|
0.00
|
0.01
|
0.02
|
0.02
|
0.04
|
0.05
|
ਪੰਜਾਬ
|
0.00
|
1.02
|
1.02
|
0.00
|
0.00
|
0.00
|
1.02
|
ਚੰਡੀਗੜ੍ਹ
|
0.00
|
0.04
|
0.04
|
0.00
|
0.00
|
0.00
|
0.04
|
ਉੱਤਰਾਖੰਡ
|
0.40
|
0.00
|
0.40
|
0.00
|
0.61
|
0.61
|
1.01
|
ਆਂਧਰ ਪ੍ਰਦੇਸ਼
|
0.00
|
0.00
|
0.00
|
1.54
|
3.58
|
5.12
|
5.12
|
ਤੇਲੰਗਾਨਾ
|
0.02
|
0.00
|
0.02
|
1.08
|
2.19
|
3.28
|
3.30
|
ਕੇਰਲ
|
0.42
|
0.00
|
0.42
|
1.52
|
1.73
|
3.25
|
3.67
|
ਤਮਿਲਨਾਡੂ
|
0.24
|
0.00
|
0.24
|
0.48
|
4.56
|
5.04
|
5.28
|
ਪੋਂਡੀਚੇਰੀ
|
0.00
|
0.00
|
0.00
|
0.00
|
0.09
|
0.09
|
0.09
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
0.02
|
0.00
|
0.02
|
0.04
|
0.01
|
0.05
|
0.06
|
ਲਕਸ਼ਦੀਪ
|
0.00
|
0.00
|
0.00
|
0.01
|
0.00
|
0.01
|
0.01
|
*****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1623633)
Visitor Counter : 191