ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸੰਚਾਰ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਡਾਕ ਵਿਭਾਗ ਦੇ ਸਕੱਤਰ ਨੂੰ ਸਪੀਡ–ਪੋਸਟ ਰਾਹੀਂ ਦਵਾਈਆਂ ਦੀ ਡਿਲੀਵਰੀ ਲਈ ਉੱਚ ਤਰਜੀਹ ਯਕੀਨੀ ਬਣਾਉਣ ਲਈ ਕਿਹਾ
प्रविष्टि तिथि:
13 APR 2020 6:49PM by PIB Chandigarh
ਸੰਚਾਰ, ਕਾਨੂੰਨ ਤੇ ਨਿਆਂ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨੇ ਡਾਕ ਵਿਭਾਗ ਦੇ ਸਕੱਤਰ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕੀਤੀ ਹੈ ਕਿ ਲੌਕਡਾਊਨ ਦੌਰਾਨ ਸਪੀਡ–ਪੋਸਟ ਰਾਹੀਂ ਦਵਾਈਆਂ ਡਿਲੀਵਰੀ ਯਕੀਨੀ ਬਣਾਉਣ ਨੂੰ ਉੱਚ ਤਰਜੀਹ ਦਿੱਤੀ ਜਾਵੇ। ਸੰਚਾਰ ਮੰਤਰੀ ਨੇ ਅੱਜ ਇੱਕ ਟਵੀਟ ਸ਼ੇਅਰ ਕਰਦਿਆਂ ਕਿਹਾ ਕਿ ‘ਭਾਰਤੀ ਡਾਕ’ (ਇੰਡੀਆ ਪੋਸਟ) ਦੇ ਸਾਰੇ ਕਰਮਚਾਰੀ ਇਸ ਮਾਮਲੇ ’ਚ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ ਕਿ ਤਾਂ ਜੋ ਦਵਾਈਆਂ ਹਾਸਲ ਕਰਨ ਜਾਂ ਭੇਜਣ ਦੇ ਮਾਮਲੇ ’ਚ ਕਿਸੇ ਨੂੰ ਕੋਈ ਔਕੜ ਪੇਸ਼ ਨਾ ਆਵੇ।
****
ਆਰਜੇ/ਐੱਨਜੀ
(रिलीज़ आईडी: 1614191)
आगंतुक पटल : 202
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Gujarati
,
Odia
,
Tamil
,
Telugu
,
Kannada
,
Malayalam