ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 184 ਟਨ ਤੋਂ ਵੱਧ ਮੈਡੀਕਲ ਕਾਰਗੋ ਲਿਜਾਣ ਲਈ ਅੱਜ ਤੱਕ 132 ਲਾਈਫਲਾਈਨ ਉਡਾਨ ਫ਼ਲਾਈਟਾਂ ਚਲਾਈਆਂ ਗਈਆਂ
Posted On:
06 APR 2020 3:16PM by PIB Chandigarh
ਦੂਰ-ਦਰਾਜ ਅਤੇ ਪਹਾੜੀ ਖੇਤਰਾਂ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੈਡੀਕਲ ਕਾਰਗੋ ਦੀ ਢੁਆਈ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਲਾਈਫਲਾਈਨ ਉਡਾਨ ਪਹਿਲ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 132 ਮਾਲਵਾਹਕ ਉਡਾਨਾਂ ਚਲਾਈਆਂ ਗਈਆਂ ਹਨ। ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਏਅਰਲਾਈਨਸ ਦੇ ਸਹਿਯੋਗ ਨਾਲ ਲੌਕਡਾਊਨ ਦੇ ਸਮੇਂ ਦੌਰਾਨ ਹੁਣ ਤੱਕ 184 ਟਨ ਤੋਂ ਅਧਿਕ ਮੈਡੀਕਲ ਸਪਲਾਈਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਇਆ ਗਿਆ ਹੈ।
ਸੀਰੀਅਲ ਨੰ. ਮਿਤੀ ਏਅਰ ਇੰਡੀਆ ਅਲਾਇੰਸ ਆਈਏਐੱਫ ਇੰਡੀਗੋ ਸਪਾਈਸਜੈੱਟ ਕੁੱਲ ਚਲਾਈਆਂ ਉਡਾਨਾਂ
1 26.3.2020 02 -- - - 02 04
2 27.3.2020 04 09 01 - -- 14
3 28.3.2020 04 08 - 06 -- 18
4 29.3.2020 04 10 06 -- -- 20
5 30.3.2020 04 - 03 -- -- 07
6 31.3.2020 09 02 01 -- -- 12
7 01.4.2020 03 03 04 -- - 10
8 02.4.2020 04 05 03 -- -- 12
9 03.4.2020 08 -- 02 -- -- 10
10 04.4.2020 04 03 02 -- -- 09
11 05.4.2020 -- -- 16 -- -- 16
ਕੁੱਲ ਉਡਾਨਾਂ 46 40 38 06 02 132
ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ (ਆਈਏਐੱਫ) ਨੇ ਲੱਦਾਖ, ਕਰਗਿਲ, ਦੀਮਾਪੁਰ, ਇੰਫਾਲ, ਗੁਵਾਹਾਟੀ, ਚੇਨਈ, ਅਹਿਮਦਾਬਾਦ, ਜੰਮੂ, ਲੇਹ, ਸ੍ਰੀਨਗਰ, ਚੰਡੀਗੜ੍ਹ ਅਤੇ ਪੋਰਟ ਬਲੇਅਰ ਲਈ ਮਿਲ ਕੇ ਕੰਮ ਕੀਤਾ ਹੈ।
ਤੈਅ ਕੀਤੀ ਗਈ ਕੁੱਲ ਕਿਲੋਮੀਟਰ ਦੂਰੀ 1,21,878 ਕਿਲੋਮੀਟਰ
05.04.2020 ਨੂੰ ਢੋਇਆ ਗਿਆ ਕਾਰਗੋ ਦਾ ਕੁੱਲ ਭਾਰ 13.70 ਟਨ
05.04.2020 ਤੱਕ ਢੋਇਆ ਗਿਆ ਕਾਰਗੋ ਦਾ ਕੁੱਲ ਭਾਰ 160.96 + 23.70 = 184.66 ਟਨ
ਅੰਤਰਰਾਸ਼ਟਰੀ
ਸ਼ੰਘਾਈ ਅਤੇ ਦਿੱਲੀ ਦਰਮਿਆਨ ਇੱਕ ਹਵਾਈ ਪੁਲ਼ ਸਥਾਪਿਤ ਕੀਤਾ ਗਿਆ ਹੈ। ਏਅਰ ਇੰਡੀਆ ਦੀ ਪਹਿਲੀ ਮਾਲਵਾਹਕ ਉਡਾਨ ਦਾ ਪਰਿਚਾਲਨ 4 ਅਪ੍ਰੈਲ 2020 ਨੂੰ ਕੀਤਾ ਗਿਆ ਅਤੇ 21 ਟਨ ਮੈਡੀਕਲ ਉਪਕਰਨ ਢੋ ਕੇ ਲਿਆਂਦੇ ਗਏ। ਜ਼ਰੂਰਤ ਅਨੁਸਾਰ ਏਅਰ ਇੰਡੀਆ ਜ਼ਰੂਰੀ ਮੈਡੀਕਲ ਉਪਕਰਨਾਂ ਦੀ ਢੁਆਈ ਲਈ ਚੀਨ ਵਾਸਤੇ ਵਿਸ਼ੇਸ਼ ਮਾਲਵਾਹਕ ਉਡਾਨ ਦਾ ਪਰਿਚਾਲਨ ਕਰੇਗਾ।
ਪ੍ਰਾਈਵੇਟ ਅਪਰੇਟਰ
ਘਰੇਲੂ ਕਾਰਗੋ ਅਪਰੇਟਰ: ਬਲੂ ਡਾਰਟ, ਸਪਾਈਸਜੈੱਟ ਅਤੇ ਇੰਡੀਗੋ ਕਮਰਸ਼ੀਅਲ ਅਧਾਰ ਉੱਤੇ ਮਾਲਵਾਹਕ ਉਡਾਨਾਂ ਚਲਾ ਰਹੇ ਹਨ। ਸਪਾਈਸਜੈੱਟ ਨੇ 24 ਮਾਰਚ ਤੋਂ 5 ਅਪ੍ਰੈਲ 2020 ਦਰਮਿਆਨ 174 ਮਾਲਵਾਹਕ ਉਡਾਨਾਂ ਭਰਦੇ ਹੋਏ 2,35,386 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ 1382.94 ਟਨ ਮਾਲ ਦੀ ਢੁਆਈ ਕੀਤੀ। ਇਨ੍ਹਾ ਵਿੱਚੋਂ 49 ਅੰਤਰਰਾਸ਼ਟਰੀ ਮਾਲਵਾਹਕ ਉਡਾਨਾਂ ਸਨ। ਬਲੂ ਡਾਰਟ ਨੇ 52 ਘਰੇਲੂ ਮਾਲਵਾਹਕ ਉਡਾਨਾਂ ਸੰਚਾਲਿਤ ਕੀਤੀਆਂ ਅਤੇ 5,00,86 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 25 ਮਾਰਚ ਤੋਂ 4 ਅਪ੍ਰੈਲ 2020 ਦਰਮਿਆਨ 760.73 ਟਨ ਮਾਲ ਢੋਇਆ। ਇੰਡੀਗੋ ਨੇ 3-4 ਅਪ੍ਰੈਲ 2020 ਦੌਰਾਨ 8 ਮਾਲਵਾਹਕ ਉਡਾਨਾਂ ਦਾ ਸੰਚਾਲਨ ਕੀਤਾ ਅਤੇ 6,103 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 3.14 ਟਨ ਮਾਲ ਢੋਇਆ।
ਸਪਾਈਸਜੈੱਟ ਦੁਆਰਾ ਘਰੇਲੂ ਕਾਰਗੋ ( 05.4.2020 ਤੱਕ)
ਸੀਰੀਅਲ ਨੰ. ਮਿਤੀ ਉਡਾਨਾਂ ਦੀ ਸੰਖਿਆ ਕੁੱਲ ਭਾਰ ਟਨ ਵਿੱਚ ਕਿਲੋਮੀਟਰ
1 24-03-2020 9 69.073 10,600
2 25-03-2020 11 61.457 11,666
3 26-03-2020 8 42.009 9,390
4 27-03-2020 11 65.173 11,405
5 28-03-2020 7 50.302 8,461
6 29-03-2020 6 56.320 6,089
7 30-03-2020 6 56.551 6,173
8 31-03-2020 13 1,22.409 13,403
9 01-04-2020 17 1,38.803 16,901
10 02-04-2020 9 55.297 10,138
11 03-04-2020 12 1,08.56 10,767
12 04-04-2020 11 94.87 11,348
13 05-04-2020 5 36.70 5,581
ਕੁੱਲ 125 957.49 1,31,922
ਸਪਾਈਸਜੈੱਟ ਦੁਆਰਾ ਅੰਤਰਰਾਸ਼ਟਰੀ ਕਾਰਗੋ (05.4.2020 ਤੱਕ)
ਸੀਰੀਅਲ ਨੰ. ਮਿਤੀ ਉਡਾਨਾਂ ਦੀ ਸੰਖਿਆ ਕੁੱਲ ਭਾਰ ਟਨ ਵਿੱਚ ਕਿਲੋਮੀਟਰ
1 24-03-2020 9 75.685 17,198
2 25-03-2020 9 89.911 17,454
3 26-03-2020 6 37.585 12,419
4 29-03-2020 4 37.431 8,887
5 31-03-2020 4 37.038 9,464
6 01-04-2020 2 18.989 4,564
7 02-04-2020 5 34.363 12,458
8 03-04-2020 5 56.69 10,510
9 04-04-2020 2 18.64 3,946
10 05-04-2020 3 19.12 6,564
Total 49 425.45 1,03,464
ਬਲੂ ਡਾਰਟ ਦੁਆਰਾ ਕਾਰਗੋ ਦਾ ਉਠਾਨ (04.4.2020 ਤੱਕ)
ਸੀਰੀਅਲ ਨੰ. ਮਿਤੀ ਉਡਾਨਾਂ ਦੀ ਸੰਖਿਆ ਕੁੱਲ ਭਾਰ ਟਨ ਵਿੱਚ ਕਿਲੋਮੀਟਰ
1 25-03-2020 8 92.056 7,855.95
2 27-03-2020 8 1,19.062 7,855.95
3 28-03-2020 2 19.067 2,204.65
4 30-03-2020 8 1,22.476 7,855.95
5 31-03-2020 6 1,11.598 5,027.85
6 01-04-2020 2 29.515 2,098.55
7 02-04-2020 6 82.493 5,027.85
8 03-04-2020 8 1,26.160 7,856.00
9 04-04-2020 4 58.300 4303.20
10 05-04-2020 -- -- --
Total 52 7,60.730 50,085.95
ਨੋਟ : ਬਲੂ ਡਾਰਟ ਨੇ 05.4.2020 ਨੂੰ ਕੋਈ ਵੀ ਉਡਾਨ ਨਹੀਂ ਚਲਾਈ
ਇੰਡੀਗੋ ਦੁਆਰਾ ਕਾਰਗੋ ਦਾ ਉਠਾਨ (04.4.2020 ਤੱਕ)
ਸੀਰੀਅਲ ਨੰ. ਮਿਤੀ ਉਡਾਨਾਂ ਦੀ ਸੰਖਿਆ ਕੁੱਲ ਭਾਰ ਟਨ ਵਿੱਚ ਕਿਲੋਮੀਟਰ
1 03-04-2020 5 2.33 4871
2 04-04-2020 3 0.81 1232
3 05-04-2020 -- -- --
ਕੁੱਲ 8 3.14 6103
ਨੋਟ : ਇੰਡੀਗੋ ਨੇ 05.4.2020 ਨੂੰ ਕੋਈ ਉਡਾਨ ਨਹੀਂ ਚਲਾਈ।
(ਨੋਟ – ਇੰਡੀਗੋ ਦੇ ਕੁੱਲ ਟਨ ਭਾਰ ਵਿੱਚ ਸਰਕਾਰੀ ਕਾਰਗੋ, ਜਿਸ ਵਿੱਚ ਮੁਫਤ (ਐੱਫਓਸੀ) ਅਧਾਰ ਉੱਤੇ ਢੋਈਆਂ ਜਾਣ ਵਾਲੀਆਂ ਮੈਡੀਕਲ ਸਪਲਾਈਆਂ ਹਨ, ਵੀ ਸ਼ਾਮਲ ਹਨ )
*****
ਆਰਜੇ/ਐੱਨਜੀ
(Release ID: 1611788)
Visitor Counter : 203
Read this release in:
Marathi
,
English
,
Tamil
,
Kannada
,
Telugu
,
Assamese
,
Urdu
,
Hindi
,
Bengali
,
Manipuri
,
Gujarati