ਗ੍ਰਹਿ  ਮੰਤਰਾਲਾ
                
                
                
                
                
                
                    
                    
                        ਗ੍ਰਹਿ ਮੰਤਰਾਲੇ ਨੇ ਭਾਰਤ ਵਿੱਚ ਫਸੇ ਵਿਦੇਸ਼ੀਆਂ ਦੇ ਟਰਾਂਜ਼ਿਟ ਅਤੇ ਕੁਆਰੰਟੀਨ ਕੀਤੇ ਵਿਅਕਤੀਆਂ ਦੇ ਕੋਵਿਡ-19 ਦੇ ਨੈਗਿਟਿਵ ਟੈਸਟ ਆਉਣ ਤੋਂ ਬਾਅਦ ਰਿਹਾਈ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀਜ਼) ਨਿਰਧਾਰਿਤ ਕਰਨ ਵਾਸਤੇ ਇੱਕ ਜ਼ਮੀਮਾ (an Addendum) ਜਾਰੀ ਕੀਤਾ
                    
                    
                        
                    
                
                
                    Posted On:
                02 APR 2020 9:37PM by PIB Chandigarh
                
                
                
                
                
                
                ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲਈ ਰਾਸ਼ਟਰਵਿਆਪੀ ਲੌਕਡਾਊਨ ਸਬੰਧੀ, ਗ੍ਰਹਿ ਮੰਤਰਾਲੇ ਨੇ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਇਸ ਦੇ ਅਨੁਵਰਤੀ ਜ਼ਮੀਮਿਆਂ (subsequent addendums) (https://pib.gov.in/PressReleseDetail.aspx?PRID=1607997) ਤੋਂ ਬਾਅਦ ਇੱਕ ਜ਼ਮੀਮਾ ਜਾਰੀ ਕੀਤਾ ਹੈ।
 
ਇਹ ਜ਼ਮੀਮਾ ਭਾਰਤ ਵਿੱਚ ਫਸੇ ਵਿਦੇਸ਼ੀਆਂ ਦੇ ਟਰਾਂਜ਼ਿਟ ਅਤੇ ਕੁਆਰੰਟੀਨ ਕੀਤੇ ਵਿਅਕਤੀਆਂ ਦੇ ਕੋਵਿਡ-19 ਦੇ ਨੈਗਿਟਿਵ ਟੈਸਟ ਆਉਣ ਤੋਂ ਬਾਅਦ ਰਿਹਾਈ ਲਈ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀਜ਼) ਨਿਰਧਾਰਿਤ ਕਰਨ ਵਾਸਤੇ ਜਾਰੀ ਕੀਤਾ ਗਿਆ ਹੈ। 
 
Addendum Document 
 
*****
ਵੀਜੀ/ਐੱਸਐੱਨਸੀ/ਵੀਐੱਮ
 
                
                
                
                
                
                (Release ID: 1610558)
                Visitor Counter : 100