Posted On:
29 OCT 2026 12:18PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ 30 ਅਕਤੂਬਰ 2026 ਨੂੰ ਤਾਮਿਲਨਾਡੂ ਦਾ ਦੌਰਾ ਕਰਨਗੇ।
ਇਸ ਦੌਰਾਨ ਉਪ-ਰਾਸ਼ਟਰਪਤੀ ਪਾਸੁਮਪੋਨ ਮੁਥੁਰਾਮਲਿੰਗ ਥੇਵਰ ਜਯੰਤੀ ਦੇ ਮੌਕੇ 'ਤੇ ਰਾਮਨਾਥਪੁਰਮ ਦੇ ਪਾਸੁਮਪੋਨ ਵਿਖੇ ਸ਼ਰਧਾਂਜਲੀ ਭੇਟ ਕਰਨਗੇ।
ਉਹ ਡਿੰਡੀਗੁਲ ਸਥਿਤ ਗਾਂਧੀਗ੍ਰਾਮ ਗ੍ਰਾਮੀਣ ਸੰਸਥਾਨ (ਡੀਮਡ ਯੂਨੀਵਰਸਿਟੀ) ਦੇ ਗੋਲਡਨ ਜੁਬਲੀ ਸਮਾਗਮ ਅਤੇ 39ਵੇਂ ਡਿਗਰੀ ਵੰਡ ਸਮਾਗਮ ਵਿੱਚ ਵੀ ਸ਼ਾਮਲ ਹੋਣਗੇ।
***********
ਪੀਆਰ/ਏਐੱਸਐੱਮ/ਵੀਐੱਮ