ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਰਮ ਪਾਵਨ ਪੋਪ ਲਿਓ XIV ਦੇ ਜਲਦ ਠੀਕ ਹੋਣ ਅਤੇ ਸਦਾ ਚੰਗੀ ਸਿਹਤ ਦੀ ਕਾਮਨਾ ਕੀਤੀ

Posted On: 14 OCT 2026 11:13AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਹ ਜਾਣ ਕੇ ਖ਼ੁਸ਼ੀ ਪ੍ਰਗਟ ਕੀਤੀ ਹੈ ਕਿ ਪਰਮ ਪਾਵਨ ਪੋਪ ਲਿਓ XIV ਦੀ ਕੱਲ੍ਹ ਰਾਤ ਹੋਈ ਸਰਜਰੀ ਸਫ਼ਲ ਰਹੀ।

ਪ੍ਰਧਾਨ ਮੰਤਰੀ ਨੇ ਪਰਮ ਪਾਵਨ ਪੋਪ ਲਿਓ XIV ਦੇ ਪੂਰੀ ਤਰ੍ਹਾਂ ਅਤੇ ਜਲਦ ਠੀਕ ਹੋਣ ਦੇ ਨਾਲ-ਨਾਲ ਸਦਾ ਚੰਗੀ ਸਿਹਤ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ਉੱਤੇ ਲਿਖਿਆ; 

“ਇਹ ਜਾਣ ਕੇ ਖ਼ੁਸ਼ੀ ਹੋਈ ਕਿ ਪਰਮ ਪਾਵਨ ਪੋਪ ਲਿਓ XIV ਦੀ ਕੱਲ੍ਹ ਰਾਤ ਹੋਈ ਸਰਜਰੀ ਸਫ਼ਲ ਰਹੀ। ਮੈਂ ਉਨ੍ਹਾਂ ਦੇ ਪੂਰੀ ਤਰ੍ਹਾਂ ਅਤੇ ਜਲਦ ਠੀਕ ਹੋਣ ਦੇ ਨਾਲ-ਨਾਲ ਸਦਾ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। @Pontifex”

*********

 

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2323279) ਵਿਜ਼ੀਟਰ ਕਾਊਂਟਰ : 7