ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਚੰਗੇ ਚਰਿੱਤਰ ਅਤੇ ਆਚਰਣ 'ਤੇ ਜ਼ੋਰ ਦਿੰਦੇ ਹੋਏ ਸੰਸਕ੍ਰਿਤ ਸੁਭਾਸ਼ਿਤਮ ਨੂੰ ਸਾਂਝਾ ਕੀਤਾ

Posted On: 06 OCT 2026 10:00AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੰਗੇ ਚਰਿੱਤਰ ਅਤੇ ਆਚਰਣ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ ਸੰਸਕ੍ਰਿਤ ਸੁਭਾਸ਼ਿਤਮ ਨੂੰ ਸਾਂਝਾ ਕੀਤਾ।

“ज्ञानवांश्च तथा वाग्मी कर्मस्वपि च निष्ठितः।

एवं युक्तोऽपि न श्रेयान् यदि शीलविवर्जितः॥”

ਭਾਵ, ਜੋ ਵਿਅਕਤੀ ਬੁੱਧੀਮਾਨ ਅਤੇ ਵਧੀਆ ਬੋਲ-ਚਾਲ ਵਾਲਾ ਹੋਵੇ ਅਤੇ ਜਿਸ ਦਾ ਚਰਿੱਤਰ ਤੇ ਆਚਰਣ ਚੰਗਾ ਹੋਵੇ, ਉਸੇ ਨੂੰ ਹੀ ਅਸਲ ਵਿੱਚ ਉੱਤਮ ਮੰਨਿਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ।

ज्ञानवांश्च तथा वाग्मी कर्मस्वपि च निष्ठितः।

एवं युक्तोऽपि न श्रेयान् यदि शीलविवर्जितः॥

 

****

 

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2319583) ਵਿਜ਼ੀਟਰ ਕਾਊਂਟਰ : 4