ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 3 ਤੋਂ 5 ਅਗਸਤ, 2026 ਤੱਕ ਉੜੀਸਾ ਦੇ ਦੌਰੇ ’ਤੇ ਰਹਿਣਗੇ

प्रविष्टि तिथि: 02 AUG 2026 12:53PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 3 ਤੋਂ 5 ਅਗਸਤ, 2026 ਤੱਕ ਉੜੀਸਾ ਦਾ ਦੌਰਾ ਕਰਨਗੇ।

3 ਅਗਸਤ, 2026 ਨੂੰ ਰਾਸ਼ਟਰਪਤੀ ਕਟਕ ਵਿਖੇ ਜਗਦਗੁਰੂ ਕ੍ਰਿਪਾਲੂ ਯੂਨੀਵਰਸਿਟੀ ਦਾ ਉਦਘਾਟਨ ਕਰਨਗੇ।

4 ਅਗਸਤ, 2026 ਨੂੰ ਰਾਸ਼ਟਰਪਤੀ ਰੇਲ ਮਾਰਗ ਰਾਹੀਂ ਭੁਵਨੇਸ਼ਵਰ ਤੋਂ ਬਰਹਮਪੁਰ ਪਹੁੰਚਣਗੇ ਅਤੇ ਤਪਤਪਾਨੀ ਵਿੱਚ ਮਾਂ ਕੰਧੁਨੀ ਦੇਵੀ ਮੰਦਰ ਅਤੇ ਸ਼ਿਵ ਮੰਦਰ ਵਿੱਚ ਦਰਸ਼ਨ ਅਤੇ ਆਰਤੀ ਕਰਨਗੇ।

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2293627) आगंतुक पटल : 5
इस विज्ञप्ति को इन भाषाओं में पढ़ें: Assamese , English , Urdu , हिन्दी , Marathi , Manipuri , Gujarati , Odia , Tamil , Malayalam