ਰਾਸ਼ਟਰਪਤੀ ਸਕੱਤਰੇਤ
azadi ka amrit mahotsav

1 ਅਤੇ 8 ਅਗਸਤ ਨੂੰ ਗਾਰਡ ਬਦਲਣ ਦੀ ਰਸਮ ਨਹੀਂ ਹੋਵੇਗੀ

Posted On: 30 JUL 2026 12:45PM by PIB Chandigarh

ਆਜ਼ਾਦੀ ਦਿਵਸ ਸਮਾਰੋਹ 2026 ਦੀ ਰਿਹਰਸਲ ਦੇ ਕਾਰਨ 1 ਅਤੇ 8 ਅਗਸਤ, 2026 ਨੂੰ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਗਾਰਡ ਬਦਲਣ ਦੀ ਰਸਮ (ਚੇਂਜ ਆਫ਼ ਗਾਰਡ ਸੈਰੇਮਨੀ) ਨਹੀਂ ਹੋਵੇਗੀ।

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2291745) ਵਿਜ਼ੀਟਰ ਕਾਊਂਟਰ : 51