ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਘੇ ਉਦਯੋਗਪਤੀ ਸ਼੍ਰੀ ਰਵੀ ਕਾਂਤ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 18 JUL 2026 10:25PM by PIB Chandigarh

ਉੱਘੇ ਉਦਯੋਗਪਤੀ ਸ਼੍ਰੀ ਰਵੀ ਕਾਂਤ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਕਿਤਾਬ 'ਲੀਡਿੰਗ ਫ੍ਰੌਮ ਦਿ ਬੈਕ - ਟੂ ਅਚੀਵ ਦਿ ਇਮਪੌਸੀਬਲ' (Leading from the Back - To Achieve the Impossible) ਦੀ ਇੱਕ ਕਾਪੀ ਭੇਟ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ; 

ਉੱਘੇ ਉਦਯੋਗਪਤੀ ਸ਼੍ਰੀ ਰਵੀ ਕਾਂਤ ਨੇ ਅੱਜ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਕਿਤਾਬ 'ਲੀਡਿੰਗ ਫ੍ਰੌਮ ਦਿ ਬੈਕ - ਟੂ ਅਚੀਵ ਦਿ ਇਮਪੌਸੀਬਲ' ਦੀ ਇੱਕ ਕਾਪੀ ਭੇਟ ਕੀਤੀ।

*********

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2286454) ਵਿਜ਼ੀਟਰ ਕਾਊਂਟਰ : 39