ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦਿਆਂ ਜ਼ੋਰ ਦਿੱਤਾ ਕਿ ਨਿਰੰਤਰ ਯਤਨ ਸਫਲਤਾ ਦੀ ਅਸਲ ਕੁੰਜੀ ਹੈ

Posted On: 02 JUL 2026 4:24PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ:

“नानाश्रान्ताय श्रीरस्तीति रोहित शुश्रुम।

पापो नृषद्वरो जन इन्द्र इच्चरतः सखा चरैवेति॥"

ਸੁਭਾਸ਼ਤਮ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਨਿਰੰਤਰ ਯਤਨ ਸਫਲਤਾ ਦੀ ਅਸਲ ਕੁੰਜੀ ਹੈ। ਜ਼ਿੰਦਗੀ ਵਿੱਚ, ਉਹੀ ਵਿਅਕਤੀ ਆਪਣੇ ਟੀਚੇ ਤੱਕ ਪਹੁੰਚਦਾ ਹੈ, ਜੋ ਧੀਰਜ, ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਅੱਗੇ ਵਧਦਾ ਰਹਿੰਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;

ਨਿਰੰਤਰ ਕੋਸ਼ਿਸ਼ ਸਫਲਤਾ ਦੀ ਅਸਲ ਕੁੰਜੀ ਹੈ। ਜ਼ਿੰਦਗੀ ਵਿੱਚ, ਉਹੀ ਵਿਅਕਤੀ ਆਪਣੇ ਟੀਚੇ ਹਾਸਲ ਕਰਦਾ ਹੈ, ਜੋ ਧੀਰਜ, ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਅੱਗੇ ਵਧਦਾ ਰਹਿੰਦਾ ਹੈ।

“नानाश्रान्ताय श्रीरस्तीति रोहित शुश्रुम।

पापो नृषद्वरो जन इन्द्र इच्चरतः सखा चरैवेति॥"

**** 

ਐਮਜੇਪੀਐਸ/ਐਸਐਸ/ਵੀਜੇ


(Release ID: 2280641) ਵਿਜ਼ੀਟਰ ਕਾਊਂਟਰ : 38