ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਕਤਾ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜੋ ਕਿਸੇ ਵੀ ਟੀਚੇ ਨੂੰ ਹਾਸਲ ਕਰਨ ਵਿੱਚ ਮਦਦਗਾਰ ਹੈ


Posted On: 30 JUN 2026 11:00AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਕਤਾ ਦੀ ਅਹਿਮੀਅਤ ਨੂੰ ਉਭਾਰਦਿਆਂ ਸੰਸਕ੍ਰਿਤ ਦਾ ਇਹ ਸੁਭਾਸ਼ਤਮ ਸਾਂਝਾ ਕੀਤਾ:

“समानो मन्त्रः समितिः समानी समानं मनः सह चित्तमेषाम्।

समानं मन्त्रमभि मन्त्रये वः समानेन वो हविषा जुहोमि॥"

ਪ੍ਰਧਾਨ ਮੰਤਰੀ ਨੇ ਇਸ ਰਾਹੀਂ ਇਹ ਸੁਨੇਹਾ ਦਿੱਤਾ ਹੈ ਕਿ ਜਦੋਂ ਸਾਡੇ ਇਰਾਦੇ, ਵਿਚਾਰ ਅਤੇ ਭਾਵਨਾਵਾਂ ਇੱਕ ਹੋ ਜਾਂਦੀਆਂ ਹਨ, ਤਾਂ ਹਰ ਕੋਸ਼ਿਸ਼ ਕਾਮਯਾਬ ਹੁੰਦੀ ਹੈ। ਸਾਨੂੰ ਭਾਰਤ ਦੇ ਹਰ ਟੀਚੇ ਨੂੰ ਹਾਸਲ ਕਰਨ ਲਈ ਇਸੇ ਏਕਤਾ ਨਾਲ ਅੱਗੇ ਵਧਣਾ ਚਾਹੀਦਾ ਹੈ। 

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:

ਜਦੋਂ ਸਾਡੇ ਇਰਾਦੇ, ਵਿਚਾਰ ਅਤੇ ਮਨ ਦੀਆਂ ਭਾਵਨਾਵਾਂ ਇੱਕ ਹੁੰਦੀਆਂ ਹਨ ਤਾਂ ਹਰ ਕੰਮ ਕਾਮਯਾਬ ਹੁੰਦਾ ਹੈ। ਆਓ, ਇੱਕਜੁੱਟਤਾ ਨਾਲ ਅੱਗੇ ਵਧੀਏ ਅਤੇ ਮਿਲ ਕੇ ਭਾਰਤ ਦੇ ਹਰ ਟੀਚੇ ਨੂੰ ਹਾਸਲ ਕਰੀਏ।

समानो मन्त्रः समितिः समानी समानं मनः सह चित्तमेषाम्।

समानं मन्त्रमभि मन्त्रये वः समानेन वो हविषा जुहोमि॥

 

************

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2279821) ਵਿਜ਼ੀਟਰ ਕਾਊਂਟਰ : 32