ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਫ਼ਰਾਂਸ ਦੌਰਾ: ਨਤੀਜਿਆਂ ਦੀ ਸੂਚੀ
प्रविष्टि तिथि:
14 JUN 2026 9:32PM by PIB Chandigarh
|
ਲੜੀ ਨੰ.
|
ਐੱਮਓਯੂ / ਸਮਝੌਤਾ / ਐਲਾਨਨਾਮਾ
|
ਖੇਤਰ
|
|
1
|
ਭਾਰਤ-ਫ਼ਰਾਂਸ ਇਨੋਵੇਸ਼ਨ ਰੋਡਮੈਪ 2030 ਨੂੰ ਅਪਣਾਉਣਾ
|
ਤਕਨਾਲੋਜੀ ਅਤੇ ਇਨੋਵੇਸ਼ਨ, ਖੋਜ ਅਤੇ ਸਿੱਖਿਆ
|
|
2.
|
ਏਆਈ ਗਵਰਨੈਂਸ ਉੱਤੇ ਕੇਂਦਰਿਤ ਸਾਂਝੇ ਭਾਰਤ-ਫ਼ਰਾਂਸ ਏਆਈ ਕਾਰਜ ਸਮੂਹ ਦਾ ਗਠਨ
|
|
3.
|
ਐੱਨਐੱਸਟੀਆਈ, ਕਾਨਪੁਰ ਵਿੱਚ ਐਰੋਨੋਟਿਕਸ ਅਤੇ ਸਬੰਧਤ ਖੇਤਰਾਂ ਵਿੱਚ ਹੁਨਰ ਵਿਕਾਸ ਲਈ 'ਰਾਸ਼ਟਰੀ ਉੱਤਮਤਾ ਕੇਂਦਰ' ਦੀ ਸਥਾਪਨਾ ਸਬੰਧੀ ਐੱਮਓਯੂ
|
|
4.
|
ਫ਼ਰਾਂਸ ਵਿੱਚ ਭਾਰਤ ਦੀ ਰੀਅਲ-ਟਾਈਮ ਭੁਗਤਾਨ ਪ੍ਰਣਾਲੀ – ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) – ਦੀ ਵਰਤੋਂ ਦੀਆਂ ਸੰਭਾਵਨਾਵਾਂ ਦਾ ਵਿਸਤਾਰ
|
|
5.
|
ਸਟੇਸ਼ਨ ਐੱਫ ਵਿੱਚ ਹੋਰ 10 ਭਾਰਤੀ ਸਟਾਰਟਅੱਪਸ ਦਾ ਇਨਕਿਊਬੇਸ਼ਨ।
|
|
6.
|
ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਇੰਸਟੀਚਿਊਟ ਨੈਸ਼ਨਲ ਡੀ ਰਿਸਰਚੇ ਐਨ ਸਾਇੰਸ ਐਟ ਟੈਕਨਾਲੋਜੀਸ ਦੂ ਨਿਊਮੇਰਿਕ (ਆਈਐੱਨਆਰਆਈਏ) ਵਿਚਕਾਰ ਡਿਜੀਟਲ ਸਾਇੰਸ ਕੇਂਦਰ ਦੀ ਸਥਾਪਨਾ।
|
|
7.
|
ਯੂਨੀਵਰਸਿਤੇ ਪੈਰਿਸ-ਸੈਕਲੇ ਵਿੱਚ “ਏਆਈ, ਇਨੋਵੇਸ਼ਨ ਅਤੇ ਸੱਭਿਆਚਾਰ” ਉੱਤੇ ਇੱਕ ਆਈਸੀਸੀਆਰ ਇੰਡੀਆ ਚੇਅਰ ਦੀ ਸਥਾਪਨਾ
|
|
8.
|
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਫ਼ਰਾਂਸ ਦੇ ਹੈਲਥ ਡਾਟਾ ਹੱਬ ਵਿਚਕਾਰ ਇਰਾਦਾ ਪੱਤਰ (ਲੈਟਰ ਆਫ ਇੰਟੈਂਟ)
|
|
9.
|
ਮੌਜੂਦਾ ਆਰਥਿਕ ਅਤੇ ਵਿੱਤੀ ਗੱਲਬਾਤ ਦੇ ਆਧਾਰ ਉੱਤੇ, ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਸਾਕਾਰ ਕਰਨ ਲਈ ਇੱਕ ਉੱਚ-ਪੱਧਰੀ ਤੰਤਰ ਦੀ ਸਥਾਪਨਾ।
|
ਵਪਾਰ, ਨਿਵੇਸ਼ ਅਤੇ ਸਪਲਾਈ ਚੇਨ
|
|
10.
|
ਆਰਥਿਕ ਸੁਰੱਖਿਆ ਵਾਰਤਾਲਾਪ ਸ਼ੁਰੂ ਕਰਨਾ
|
|
11.
|
ਭਾਰਤ ਵਿੱਚ ਰੇਲਵੇ ਅਤੇ ਹਾਈ ਸਪੀਡ ਰੇਲਵੇ ਦੇ ਵਿਕਾਸ ਵਿੱਚ ਸਹਿਯੋਗ ਸਬੰਧੀ ਇਰਾਦੇ ਦਾ ਐਲਾਨ
|
|
12.
|
ਵਰਗੀਕ੍ਰਿਤ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਸੁਰੱਖਿਆ ਬਾਰੇ ਆਮ ਸੁਰੱਖਿਆ ਸਮਝੌਤਾ
|
ਰਣਨੀਤਕ ਅਤੇ ਪੁਲਾੜ
|
|
13.
|
ਇਸਰੋ (ਆਈਐੱਸਆਰਓ) ਅਤੇ ਸੀਐੱਨਈਐੱਸ ਵਿਚਕਾਰ ਮਾਈਕ੍ਰੋਗ੍ਰੈਵਿਟੀ ਖੋਜ ਅਤੇ ਮਨੁੱਖੀ ਪੁਲਾੜ ਖੋਜ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਇਰਾਦਾ ਪੱਤਰ
|
**************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2272953)
आगंतुक पटल : 13
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Bengali-TR
,
Assamese
,
Manipuri
,
Gujarati
,
Odia
,
Telugu
,
Kannada
,
Malayalam